ਜ਼ਮੀਨ ਹੇਠਾਂ ਦੱਬੀ ਲਾਹਣ ਨੂੰ ਪੁੱਟਣ ਲਈ ਜੇ.ਸੀ.ਬੀ. ਮਸ਼ੀਨ ਦਾ ਕੀਤਾ ਇਸਤੇਮਾਲ <br/> ਐਕਸਾਈਜ਼ ਵਿਭਾਗ ਵਲੋਂ ਪਿੰਡ ਕਸੇਲ 'ਚ ਛਾਪਾਮਾਰੀ ਦੌਰਾਨ 41 ਲੀਟਰ ਲਾਹਣ ਅਤੇ 23 ਡਰੰਮ ਬਰਾਮਦ
ਪਿੰਡ ਕਸੇਲ ਵਿਖੇ ਛਾਪਾਮਾਰੀ ਦੌਰਾਨ ਨਾਜਾਇਜ਼ ਸ਼ਰਾਬ ਕੱਢਣ ਲਈ ਜੇ.ਸੀ.ਬੀ. ਮਸ਼ੀਨ ਰਾਹੀਂ ਜ਼ਮੀਨ 'ਚੋਂ ਕੱਢੇ ਡਰੰਮ ਅਤੇ ਬਰਾਮਦ ਲਾਹਣ ਅਤੇ ਡਰੰਮਾਂ ਨਾਲ ਐਕਸਾਈਜ਼ ਵਿਭਾਗ ਦੀ ਟੀਮ |
<br/>
25-04-2026