30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਦੇ ਹੱਕ 'ਚ ਭਰਵੀਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-05-2026
ਗੋਇੰਦਵਾਲ ਸਾਹਿਬ, 4 ਮਈ (ਸਕੱਤਰ ਸਿੰਘ ਅਟਵਾਲ)—ਸ਼ੋ੍ਰਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਬੀਬਾ ਰਮਨਦੀਪ ਕੌਰ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਪਿੰਡ ਖੱਖ ਗੋਇੰਦਵਾਲ ਸਾਹਿਬ ਮੈਂਬਰ ਹਰਦੀਪ ਸਿੰਘ ਖੱਖ ਦੇ ਗ੍ਰਹਿ ਵਿਖੇ ਸਰਪ੍ਰਸਤ ਬਾਬਾ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਬੀਬਾ ਰਮਨਦੀਪ ਕੌਰ ਨੇ ਆਏ ਹੋਏ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੋਣ ਮੈਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮੁੱਚੇ ਪੰਜਾਬ ਕੀਤੇ ਕੰਮਾਂ ਅਧਾਰ 'ਤੇ ਲੜ ਰਹੀ ਹਾਂ | ਸ਼ੋ੍ਰਮਣੀ ਅਕਾਲੀ ਦਲ ਕਿਸਾਨ ਮਜ਼ਦੂਰ ਤੇ ਹਰ ਵਰਗ ਦੀ ਪਾਰਟੀ ਹੈ, ਜਿਥੇ ਵੀ ਪੰਜਾਬ 'ਚ ਕੀਤੇ ਮੁਸ਼ਕਿਲ ਆਉਂਦੀ ਹੈ ਤਾਂ ਅਕਾਲੀ ਦਲ ਉਸ ਨਾਲ ਡਟ ਕੇ ਖੜਦਾ ਹੈ | ਇਸ ਮੌਕੇ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਵਰਕਰ ਨਿੱਜੀ ਰੰਜਿਸ਼ਾਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣਾਉਣ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਨਰਲ ਸਕੱਤਰ ਕੁਲਦੀਪ ਸਿੰਘ ਲਹੌਰੀਆ, ਤੇਜਿੰਦਰ ਸਿੰਘ ਪਿ੍ੰਸ ਭਰੋਵਾਲ, ਸਿਕੰਦਰ ਸਿੰਘ ਵਰਾਣਾ, ਸਰਪੰਚ ਸੁਖਰਾਜ ਸਿੰਘ ਰਾਜਾ, ਸਰਪੰਚ ਜੰਗ ਸ਼ੇਰ ਸਿੰਘ, ਪਿ੍ੰਸੀਪਲ ਬਨਵੀਰ ਸਿੰਘ ਬਬਲੂ, ਸੀਨੀਅਰ ਯੂਥ ਆਗੂ ਗੁਰਸੰਗਤ ਸਿੰਘ, ਮਲਕੀਤ ਸਿੰਘ ਮੀਤਾ, ਬਾਬਾ ਗੁਰਦਿਆਲ ਸਿੰਘ ਖੱਖ, ਸਰਪੰਚ ਗੁਰਮੇਜ ਸਿੰਘ ਖੱਖ, ਸਾਬਕਾ ਸਰਪੰਚ ਨਿਰੰਜਣ ਸਿੰਘ, ਜਥੇਦਾਰ ਬਾਬਾ ਕਾਬਲ ਸਿੰਘ, ਸੁਰਮੁੱਖ ਸਿੰਘ ਨੰਬਰਦਾਰ ਝੰਡੇਰ ਮਹਾਂਪੁਰਖਾਂ, ਮੈਂਬਰ ਭੁਪਿੰਦਰ ਸਿੰਘ, ਪ੍ਰਧਾਨ ਮਨਜੀਤ ਸਿੰਘ, ਸੰਦੀਪ ਸਿੰਘ ਝੰਡੇਰ ਮਹਾਂਪੁਰਖਾਂ, ਦਿਲਬਾਗ ਸਿੰਘ ਖੱਖ, ਦਲਜੀਤ ਸਿੰਘ ਮੰਡ, ਸਾਬਕਾ ਏ.ਐਸ.ਆਈ. ਮੋਹਨ ਸਿੰਘ, ਯੂਥ ਆਗੂ ਹਰੀ ਸਿੰਘ, ਪਰਵਲ ਸਿੰਘ ਕੰਗ, ਚੇਅਰਮੈਨ ਗੁਰਨਾਮ ਸਿੰਘ ਲਾਡੀ, ਅੰਗਰੇਜ ਸਿੰਘ ਕੈਰੋਂ, ਮੈਂਬਰ ਕਸ਼ਮੀਰ ਸਿੰਘ ਸਹੋਤਾ, ਮਨਜੀਤ ਸਿੰਘ ਮੰਨਾ ਧੂੰਦਾ, ਸੁਰਜੀਤ ਸਿੰਘ ਖੱਖ, ਸੂਫੀ ਗਾਇਕ ਜਗਜੀਤ ਸੰਧੂ, ਸਤਪਾਲ ਸਿੰਘ ਸੂਬੇਦਾਰ, ਕੁਲਵੰਤ ਸਿੰਘ ਮੁਨਸ਼ੀ, ਮਨਜੀਤ ਸਿੰਘ ਖੱਖ, ਠੇਕੇਦਾਰ ਗੁਰਦਾਸ ਸਿੰਘ, ਤਰਸੇਮ ਸਿੰਘ ਨੂਰ, ਸੰਤੀਸ਼ ਕੁਮਾਰ ਖੱਖ, ਮੁਖਤਾਰ ਸਿੰਘ ਖੱਖ, ਗੁਰਪ੍ਰੀਤ ਸਿੰਘ ਕਮਲ ਕਲੀਨਿਕ ਵਾਲੇ, ਦਿਲਬਾਗ ਸਿੰਘ ਵਿਰਕ, ਜਸਬੀਰ ਸਿੰਘ ਸੋਨੂੰ, ਬਲਕਾਰ ਸਿੰਘ ਬਾਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਮਾਣਕਦੇਕੇ ਦੀ ਪੰਚਾਇਤ ਨੂੰ ਸ਼੍ਰੋਮਣੀ ਅਕਾਲੀ 'ਚ ਸ਼ਾਮਿਲ ਕੀਤਾ <br/> ਅਗਲੀ ਖ਼ਬਰ ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ 4 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖਾਹ <br/>
Ad Position 24