ਰਾਹਗੀਰਾਂ ਦੀ ਜਾਨ ਦਾ ਖੌਅ ਸੜਕ ਦੀ ਬਦਤਰ ਹਾਲਤ <br/>
ਕਸਬਾ ਹਰੀਕੇ ਪੱਤਣ ਵਿਖੇ ਮੱਛੀ ਮੰਡੀ ਨਜ਼ਦੀਕ ਪੁੱਲੀ ਤੇ ਸੜਕ ਧੱਸ ਜਾਣ ਤੋਂ ਬਾਅਦ ਪਿਆ ਖੱਡਾ ਜੋ ਰਾਹਗੀਰਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ ਤੇ ਵਿਭਾਗ ਵਲੋਂ ਲਾਇਆ ਖਤਰੇ ਤੋਂ ਜਾਣੂ ਕਰਵਾਉਦਾਂ ਲਾਲ ਝੰਡਾ | ਤਸਵੀਰਾਂ:ਕੁੰਦਰਾ
<br/>
05-05-2026