08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਾਰ ਐਸੋਸੀਏਸ਼ਨ ਪੱਟੀ ਦੀ ਸਾਲਾਨਾ ਚੋਣ ਹੋਈ - ਐਡ. ਪ੍ਰੀਤਮ ਸਿੰਘ ਭੁੱਲਰ ਪ੍ਰਧਾਨ ਅਤੇ ਐਡ. ਬੇਦੀ ਸੱਕਤਰ ਨਿਯੁਕਤ

ਪੱਟੀ, 7 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਰ ਐਸੋਸੀਏਸ਼ਨ ਪੱਟੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਰਿਟਰਨਿੰਗ ਅਫਸਰ ਐਡ. ਬਲਦੇਵ ਸਿੰਘ ਬੇਗੇਪੁਰ ਅਤੇ ਸਹਾਇਕ ਰਿਟਰਨਿੰਗ ਅਫਸਰ ਐਡ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਪੱਟੀ, 7 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਰ ਐਸੋਸੀਏਸ਼ਨ ਪੱਟੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਰਿਟਰਨਿੰਗ ਅਫਸਰ ਐਡ. ਬਲਦੇਵ ਸਿੰਘ ਬੇਗੇਪੁਰ ਅਤੇ ਸਹਾਇਕ ਰਿਟਰਨਿੰਗ ਅਫਸਰ ਐਡ. ਹਰਪ੍ਰੀਤ ਸਿੰਘ ਬਾਠ ਦੀ ਨਿਗਰਾਨੀ ਹੇਠ ਸੰਪੰਨ ਹੋਈ। ਜੋ ਬਾਰ ਐਸੋਸੀਏਸ਼ਨ ਪੱਟੀ ਦੀ ਚੋਣ ਵਿਚ ਐਡ. ਪ੍ਰੀਤਮ ਸਿੰਘ ਭੁੱਲਰ ਪ੍ਰਧਾਨ, ਮੈਡਮ ਐਡ. ਅੰਜਨਾ ਧਵਨ ਵਾਈਸ ਪ੍ਰਧਾਨ, ਐਡ. ਅੰਕੁਸ਼ ਢੰਡ ਵਾਈਸ ਪ੍ਰਧਾਨ, ਐਡ. ਜਸਵਿੰਦਰ ਸਿੰਘ ਬੇਦੀ ਸੈਕਟਰੀ, ਐਡ. ਰਾਜਵਿੰਦਰ ਕੌਰ ਜੁਆਇੰਟ ਸੈਕਟਰੀ ਅਤੇ ਐਡ. ਅਕਾਸ਼ਦੀਪ ਸਿੰਘ ਖਜਾਨਚੀ ਚੁਣੇ ਗਏ। ਇਸ ਤੋਂ ਇਲਾਵਾ ਐਡਵੋਕੇਟ ਦੀਪਕ ਅਰੋੜਾ ਸੀਨੀਅਰ ਐਗਜੈਕਟਿਵ ਮੈਂਬਰ, ਐਡ. ਰਵੀ ਸ਼ਰਮਾ ਸੀਨੀ. ਐਗਜੈਕਟਿਵ ਮੈਂਬਰ, ਐਡ. ਗੁਰਜੀਤ ਕੌਰ ਸੀਨੀ. ਐਗਜੈਕਟਿਵ ਮੈਂਬਰ ਚੁਣੇ ਗਏ। ਨਵੀ ਚੁਣੀ ਟੀਮ ਵਿਚ ਐਡ. ਪ੍ਰੀਤਪਾਲ ਕੌਰ, ਐਡ. ਸਿਮਰਨਪ੍ਰੀਤ ਕੌਰ, ਐਡ. ਨੀਲ ਕਮਲ, ਐਡ. ਚਤਰ ਸਿੰਘ ਲੌਹਕਾ, ਐਡ. ਜਤਿੰਦਰ ਦੇਵਗਨ, ਐਡ. ਭਵਨੀਤ ਕੁਮਾਰ ਅਤੇ ਐਡ. ਮਨਪ੍ਰੀਤ ਜੰਡਾ ਬਤੌਰ ਐਗਜੈਕਟਿਵ ਮੈਂਬਰ ਚੁਣੇ ਗਏ। ਇਸ ਮੌਕੇ ਕੰਵਲਜੀਤ ਸਿੰਘ ਬਾਠ ਸਾਬਕਾ ਪ੍ਰਧਾਨ, ਨਕੁੱਲ ਦੇਵਗਨ ਸਾਬਕਾ ਸੈਕਟਰੀ, ਸੁਰਿੰਦਰਪਾਲ ਸਿੰਘ ਘਰਿਆਲਾ, ਜਸਬੀਰ ਸਿੰਘ ਗਿੱਲ, ਜਗਮੀਤ ਸਿੰਘ ਭੁੱਲਰ, ਬਲਜਿੰਦਰ ਸਿੰਘ ਬਾਠ, ਅਸ਼ੋਕ ਸ਼ਰਮਾ, ਅਮਨਦੀਪ ਸਿੰਘ ਢਿੱਲੋਂ, ਬਲਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸੰਧੂ, ਜਗਦੀਪ ਮਹਿਤਾ, ਮਨਿੰਦਰ ਸਿੰਘ, ਸ਼ਿਵਦੀਪ ਮਹਿਤਾ, ਸੁਖਭੇਜ ਸਿੰਘ ਸਰਾਂ, ਜੋਬਨਦੀਪ ਸਿੰਘ, ਲਵਪ੍ਰੀਤ ਸਿੰਘ ਚਾਹਲ, ਅਮਰਜੀਤ ਸਿੰਘ, ਦਲਜੀਤ ਕੁਮਾਰ, ਗੁਰਜੀਤ ਸਿੰਘ, ਅਨਮੋਲ ਅਬਰੋਲ, ਗੁਰਪ੍ਰੀਤ ਸਿੰਘ ਲਵ, ਐਸ.ਐਸ. ਜੰਡਾ, ਲਵਪ੍ਰੀਤ ਸਿੰਘ ਸੰਧੂ, ਸੰਨੀ ਬਰਾੜ, ਐਸ.ਐਸ. ਸਾਂਧਰਾ, ਸ਼ਮਿੰਦਰ ਸਿੰਘ ਕਲਸੀ, ਰਾਜਪ੍ਰੀਤ ਸਿੰਘ ਸੱਗੂ, ਵਰਿੰਦਰ ਸ਼ਰਮਾ, ਸਚਿਨ ਰੱਤੀ, ਐਮ . ਪੀ. ਸੋਨੀ, ਲਵ ਮਰਵਾਹਾ, ਮੋਹਿਤ ਆਸਰਾ, ਮੋਹਿਤ ਮਹਿਰਾ, ਜਗਰਾਜ ਸਿੰਘ ਸੰਧੂ, ਅਰਜਨ ਸਿੰਘ ਸੰਗਵਾਂ, ਹਰਗੁਰਲਾਲ ਸਿੰਘ, ਯਾਦਵਿੰਦਰ ਸਿੰਘ, ਛੱਤਰਪਾਲ ਸਿੰਘ, ਅਮ੍ਰਿਤਪਾਲ ਸਿੰਘ ਬੁੱਟਰ, ਸਿੰਕਦਰ ਸਿੰਘ, ਪ੍ਰਭਦੀਪ ਸਿੰਘ ਮੰਡ, ਵਰੁਣ ਜੈਨ, ਵਿਸ਼ਾਲ ਕੁਮਾਰ ਕਟਾਰੀਆ, ਸੰਗਰਾਮ ਸਿੰਘ, ਸੁਖਦੀਪ ਸਿੰਘ, ਮੈਡਮ ਪਲਵਿੰਦਰ ਕੌਰ, ਨਵਨੀਤ ਕੌਰ, ਆਰਤੀ ਸਿੰਘ, ਗੋਲਡਨਜੀਤ ਕੌਰ, ਕੰਵਲਜੀਤ ਕੌਰ ਪੂਹਲਾ, ਪਲਕ ਮੋਂਗਾ, ਮਨਪ੍ਰੀਤ ਕੌਰ ਮਾੜੀਮੇਘਾ, ਉਮਨਪ੍ਰੀਤ ਜੱਸਲ, ਜੈਦੀਪ ਸਿੰਘ, ਜੇ.ਐਸ. ਜੱਸਲ, ਹਰਜੀਤ ਸਿੰਘ ਭਿੱਖੀਵਿੰਡ ਆਦਿ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 20 ਸਤੰਬਰ ਨੂੰ ਗੁਰਦੁਆਰਾ ਲਕੀਰ ਸਾਹਿਬ ਵਿਖੇ ਮਨਾਇਆ ਜਾਵੇਗਾ - ਜਸਵੰਤ ਸਿੰਘ ਪੱਡਾ ਅਗਲੀ ਖ਼ਬਰ ਮਿਸਲ ਸਤਲੁਜ ਪਾਰਟੀ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਯਾਦ ਕੀਤਾ
Ad Position 24