ਅਮਰਕੋਟ, 27 ਸਤੰਬਰ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਭਾਰੀ ਸਿਆਸੀ ਝਟਕਾ ਲੱਗਾ, ਜਦੋਂ ਪਿੰਡ ਭੰਡਾਲ ਦੇ ਟਕਸਾਲੀ ਅਕਾਲੀ ਵਰਕਰ ਤਰਲੋਚਨ ਸਿੰਘ ਸੰਧੂ ਦੇ ਗ੍ਰਹਿ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਤਰਲੋਚਨ ਸਿੰਘ ਸੰਧੂ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ’ਚ ਸਤਨਾਮ ਸਿੰਘ ਸੰਧੂ, ਗੁਰਚਰਨ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਦਲਬੀਰ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਗੁਰਦਿਆਲ ਸਿੰਘ ਜਾਮਣੀਆ, ਗੁਰਭੇਜ ਸਿੰਘ ਜਾਮਣੀਆ, ਅਜੇਪਾਲ ਸਿੰਘ ਬੱਦਰਪੁਰੀਆ, ਧਰਮਬੀਰ ਸਿੰਘ ਬੱਦਰਪੁਰੀਆ, ਸਰਵਨ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਜਸਵੰਤ ਸਿੰਘ ਬੱਦਰਪੁਰੀਆ, ਜੱਸਾ ਸਿੰਘ ਮਿਸਤਰੀ, ਭਗਵਾਨ ਸਿੰਘ, ਅਕਾਸ਼ਦੀਪ ਸਿੰਘ, ਗੁਰਨਿਸਾਨ ਸਿੰਘ, ਲਾਡੀ ਮਿਸਤਰੀ, ਸਰਵਨ ਸਿੰਘ ਸੰਧੂ, ਪੂਰਨ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਗੇਜਾ ਸਿੰਘ, ਰਣਜੀਤ ਸਿੰਘ ਚੱਠੂ, ਹਰਚੰਦ ਸਿੰਘ ਜੱਦੀ, ਹਰਪਾਲ ਸਿੰਘ ਬੱਦਰਪੁਰੀਆ, ਰਾਣਾ ਮਿਸਤਰੀ ਆਦਿ ਨੂੰ ਵਿਧਾਇਕ ਸਰਵਨ ਸਿੰਘ ਧੁੰਨ ਪਾਰਟੀ ’ਚ ਆਉਣ ’ਤੇ ਜੀ ਆਇਆਂ ਕਿਹਾ ਤੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਖੇਮਕਰਨ ਅੰਦਰ ਹਮੇਸ਼ਾਂ ਪਰਚਿਆਂ ਦੀ ਰਾਜਨੀਤੀ ਕੀਤੀ, ਪਰ ਅਸੀਂ ਹਮੇਸ਼ਾਂ ਪੰਚਾਇਤਾਂ ਨੂੰ ਪਿੰਡਾਂ ਵਿਚ ਰਾਜੀਨਾਵੇਂ ਕਰਾਉਣ ਲਈ ਕਿਹਾ, ਜਿਸ ਕਾਰਨ ਪਿੰਡਾਂ ’ਚ ਭਾਈਚਾਰਕ ਸਾਂਝ ਵੱਧੀ ਹੈ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਹੀਰਾ ਸਿੰਘ ਪੀ.ਏ., ਸਰਪੰਚ ਜੋਧਬੀਰ ਸਿੰਘ, ਬਲਜੀਤ ਸਿੰਘ ਭੰਡਾਲ, ਸਰਪੰਚ ਉਂਕਾਰ ਸਿੰਘ, ਜਸਵਿੰਦਰ ਸਿੰਘ ਲਾਖਣਾ, ਹਰਚੰਦ ਸਿੰਘ ਲਾਖਣਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸੁੱਖ ਭੰਡਾਲ ਨੇ ਸਾਰੇ ਆਏ ਆਗੂਆਂ ਤੇ ਪੰਚਾਂ, ਸਰਪੰਚਾਂ ਦਾ ਧੰਨਵਾਦ ਕੀਤਾ।
ਹਲਕਾ ਖੇਮਕਰਨ ਦੇ ਪਿੰਡ ਭੰਡਾਲ ਦੇ ਅਨੇਕਾਂ ਟਕਸਾਲੀ ਅਕਾਲੀ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ
ਅਮਰਕੋਟ, 27 ਸਤੰਬਰ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਭਾਰੀ ਸਿਆਸੀ ਝਟਕਾ ਲੱਗਾ, ਜਦੋਂ ਪਿੰਡ ਭੰਡਾਲ ਦੇ ਟਕਸਾਲੀ ਅਕਾਲੀ ਵਰਕਰ ਤਰਲੋਚਨ ਸਿੰਘ ਸੰਧੂ ਦੇ ਗ੍ਰਹਿ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਤਰਲੋਚਨ ਸਿੰਘ ਸੰਧੂ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ’ਚ ਸਤਨਾਮ ਸਿੰਘ ਸੰਧੂ, ਗੁਰਚਰਨ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਦਲਬੀਰ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਗੁਰਦਿਆਲ ਸਿੰਘ ਜਾਮਣੀਆ, ਗੁਰਭੇਜ ਸਿੰਘ ਜਾਮਣੀਆ, ਅਜੇਪਾਲ ਸਿੰਘ ਬੱਦਰਪੁਰੀਆ, ਧਰਮਬੀਰ ਸਿੰਘ ਬੱਦਰਪੁਰੀਆ, ਸਰਵਨ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਜਸਵੰਤ ਸਿੰਘ ਬੱਦਰਪੁਰੀਆ, ਜੱਸਾ ਸਿੰਘ ਮਿਸਤਰੀ, ਭਗਵਾਨ ਸਿੰਘ, ਅਕਾਸ਼ਦੀਪ ਸਿੰਘ, ਗੁਰਨਿਸਾਨ ਸਿੰਘ, ਲਾਡੀ ਮਿਸਤਰੀ, ਸਰਵਨ ਸਿੰਘ ਸੰਧੂ, ਪੂਰਨ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਗੇਜਾ ਸਿੰਘ, ਰਣਜੀਤ ਸਿੰਘ ਚੱਠੂ, ਹਰਚੰਦ ਸਿੰਘ ਜੱਦੀ, ਹਰਪਾਲ ਸਿੰਘ ਬੱਦਰਪੁਰੀਆ, ਰਾਣਾ ਮਿਸਤਰੀ ਆਦਿ ਨੂੰ ਵਿਧਾਇਕ ਸਰਵਨ ਸਿੰਘ ਧੁੰਨ ਪਾਰਟੀ ’ਚ ਆਉਣ ’ਤੇ ਜੀ ਆਇਆਂ ਕਿਹਾ ਤੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਖੇਮਕਰਨ ਅੰਦਰ ਹਮੇਸ਼ਾਂ ਪਰਚਿਆਂ ਦੀ ਰਾਜਨੀਤੀ ਕੀਤੀ, ਪਰ ਅਸੀਂ ਹਮੇਸ਼ਾਂ ਪੰਚਾਇਤਾਂ ਨੂੰ ਪਿੰਡਾਂ ਵਿਚ ਰਾਜੀਨਾਵੇਂ ਕਰਾਉਣ ਲਈ ਕਿਹਾ, ਜਿਸ ਕਾਰਨ ਪਿੰਡਾਂ ’ਚ ਭਾਈਚਾਰਕ ਸਾਂਝ ਵੱਧੀ ਹੈ।