ਪੱਤਰਕਾਰ ਦੀਪਕ ਮੈਣੀ ਦੇ ਪੁੱਤਰ ਅਨੂਦੀਪ ਮੈਣੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)—ਕਸਬਾ ਨੌਸ਼ਹਿਰਾ ਪੰਨੂੰਆਂ ਤੋਂ ਪੱਤਰਕਾਰ ਦੀਪਕ ਮੈਣੀ ਦੇ ਪੁੱਤਰ ਅਨੂਦੀਪ ਮੈਣੀ ਦੇ ਅਚਾਨਕ ਦਿਹਾਂਤ ’ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਰਮਨਦੀਪ ਸਿੰਘ ਮੈਣੀ, ਗੁਰਮਹਾਂਬੀਰ ਸਿੰਘ ਸਰਹਾਲੀ, ਅਕਾਲੀ ਦਲ ਵਲੋਂ ਇਕਬਾਲ ਸਿੰਘ ਮੈਣੀ, ਕਾਂਗਰਸ ਵਲੋਂ ਹਰਪ੍ਰੀਤ ਸਿੰਘ ਪੱਟੀ ਤੋਂ ਇਲਾਵਾ ਅਦਾਰਾ ‘ਅਜੀਤ’ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਇਕਬਾਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਲਵਲੀ, ਕਮਲਦੀਪ ਸਿੰਘ ਗਿੱਲ, ਸੰਜੀਵ ਕੁੰਦਰਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਅਜੇ ਸਿੰਘ ਹੁੰਦਲ, ਹਰਵਿੰਦਰ ਸਿੰਘ ਧੂੰਦਾ, ਸਕੱਤਰ ਸਿੰਘ ਅਟਵਾਲ, ਰਸ਼ਪਾਲ ਸਿੰਘ ਕੁਲਾਰ, ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ, ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ, ਸੁਰਜੀਤ ਕੁਮਾਰ ਬੌਬੀ, ਜੱਜਪਾਲ ਸਿੰਘ ਜੱਜ, ਸੁਖਦੇਵ ਸਿੰਘ, ਸਰਬਜੀਤ ਸਿੰਘ, ਲਵਪ੍ਰੀਤ ਕੁਮਾਰ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਪ੍ਰਦੀਪ ਕੁਮਾਰ ਬੇਗੇਪੁਰ, ਸਿਮਰਜੀਤ ਸਿੰਘ ਸਿੰਮੀ, ਮਲਕੀਤ ਸਿੰਘ ਮੱਲ੍ਹੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)—ਕਸਬਾ ਨੌਸ਼ਹਿਰਾ ਪੰਨੂੰਆਂ ਤੋਂ ਪੱਤਰਕਾਰ ਦੀਪਕ ਮੈਣੀ ਦੇ ਪੁੱਤਰ ਅਨੂਦੀਪ ਮੈਣੀ ਦੇ ਅਚਾਨਕ ਦਿਹਾਂਤ ’ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਰਮਨਦੀਪ ਸਿੰਘ ਮੈਣੀ, ਗੁਰਮਹਾਂਬੀਰ ਸਿੰਘ ਸਰਹਾਲੀ, ਅਕਾਲੀ ਦਲ ਵਲੋਂ ਇਕਬਾਲ ਸਿੰਘ ਮੈਣੀ, ਕਾਂਗਰਸ ਵਲੋਂ ਹਰਪ੍ਰੀਤ ਸਿੰਘ ਪੱਟੀ ਤੋਂ ਇਲਾਵਾ ਅਦਾਰਾ ‘ਅਜੀਤ’ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਇਕਬਾਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਲਵਲੀ, ਕਮਲਦੀਪ ਸਿੰਘ ਗਿੱਲ, ਸੰਜੀਵ ਕੁੰਦਰਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਅਜੇ ਸਿੰਘ ਹੁੰਦਲ, ਹਰਵਿੰਦਰ ਸਿੰਘ ਧੂੰਦਾ, ਸਕੱਤਰ ਸਿੰਘ ਅਟਵਾਲ, ਰਸ਼ਪਾਲ ਸਿੰਘ ਕੁਲਾਰ, ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ, ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ, ਸੁਰਜੀਤ ਕੁਮਾਰ ਬੌਬੀ, ਜੱਜਪਾਲ ਸਿੰਘ ਜੱਜ, ਸੁਖਦੇਵ ਸਿੰਘ, ਸਰਬਜੀਤ ਸਿੰਘ, ਲਵਪ੍ਰੀਤ ਕੁਮਾਰ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਪ੍ਰਦੀਪ ਕੁਮਾਰ ਬੇਗੇਪੁਰ, ਸਿਮਰਜੀਤ ਸਿੰਘ ਸਿੰਮੀ, ਮਲਕੀਤ ਸਿੰਘ ਮੱਲ੍ਹੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।