07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਤਰਨ ਤਾਰਨ ਰੇਲਵੇ ਓਵਰ ਬ੍ਰਿਜ ਦੀ ਨਿਯਮਿਤ ਮੁਰੰਮਤ ਦਾ ਕੰਮ 9 ਤੋਂ 29 ਅਕਤੂਬਰ ਤੱਕ ਚੱਲੇਗਾ

ਤਰਨ ਤਾਰਨ, 7 ਅਕਤੂਬਰ (ਇਕਬਾਲ ਸਿੰਘ ਸੋਢੀ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਅੰਮ੍ਰਿਤਸਰ-ਹਰੀਕੇ ਹਾਈਵੇ (ਐੱਨ. ਐਂਚ-54) ’ਤੇ ਸਥਿਤ ਤਰਨ ਤਾਰਨ ਰੇਲਵੇ ਓਵਰ ਬ੍ਰਿਜ ਦੇ ‘ਐਕਸਪੈਂਸ਼ਨ ਜੁਆਇੰਟ’ ਦੀ ਨਿਯਮਤ ਮੁਰੰਮਤ ਦਾ ਕੰਮ 9 ਅਕਤੂਬਰ ਤੋਂ 29 ਅਕਤੂਬਰ ਤੱਕ ਕੀਤਾ ਜਾਵੇਗਾ।

Ad Position 21
No active advertisement
ਸ੍ਰੀ ਰਾਹੁਲ ਡਿਪਟੀ ਕਮਿਸ਼ਨਰ ਤਰਨ ਤਰਨ 08-10-2026
ਤਰਨ ਤਾਰਨ, 7 ਅਕਤੂਬਰ (ਇਕਬਾਲ ਸਿੰਘ ਸੋਢੀ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਅੰਮ੍ਰਿਤਸਰ-ਹਰੀਕੇ ਹਾਈਵੇ (ਐੱਨ.ਐਂਚ-54) ’ਤੇ ਸਥਿਤ ਤਰਨ ਤਾਰਨ ਰੇਲਵੇ ਓਵਰ ਬ੍ਰਿਜ ਦੇ ‘ਐਕਸਪੈਂਸ਼ਨ ਜੁਆਇੰਟ’ ਦੀ ਨਿਯਮਤ ਮੁਰੰਮਤ ਦਾ ਕੰਮ 9 ਅਕਤੂਬਰ ਤੋਂ 29 ਅਕਤੂਬਰ ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਐੱਨ.ਐਂਚ-54 ’ਤੇ ਆਵਾਜਾਈ ਨੂੰ ‘ਹੋਟਲ ਦ ਰਾਇਲ ਪਾਮ’ ਦੇ ਸਾਹਮਣੇ ਵਾਲੇ ਮੀਡੀਅਨ ਓਪਨਿੰਗ ਤੋਂ ਮਾਝਾ ਕਾਲਜ ਦੇ ਸਾਹਮਣੇ ਵਾਲੇ ਮੀਡੀਅਨ ਓਪਨਿੰਗ ਵੱਲ ਮੋੜਿਆ ਜਾਵੇਗਾ। ਉਨ੍ਹਾਂ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਨਿਰਧਾਰਤ ਡਾਇਵਰਸ਼ਨ, ਟ੍ਰੈਫਿਕ ਸੰਕੇਤਾਂ ਅਤੇ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਇਹ ਕੰਮ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਪੀ.ਆਈ.ਯੂ-ਅੰਮ੍ਰਿਤਸਰ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ ਅਗਲੀ ਖ਼ਬਰ ਗੋਰਾ ਸ਼ਾਹ ਮੀਆਂਵਿੰਡ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ
Ad Position 24