17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜ਼ੋਨਲ ਯੁਵਕ ਮੇਲਾ ’ਚੋਂ ਓਵਰਆਲ ਚੈਂਪੀਅਨ

ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜੋਨਲ ਯੁਵਕ ਮੇਲਾ 2026 ਦਾ ਓਵਰ ਆਲ ਚੈਂਪੀਅਨ ਬਣਨ ’ਤੇ ਵਿਦਿਆਰਥੀਆਂ ਵਿਚ ਖੁਸ਼ੀ ਲਹਿਰ ਪਾਈ ਗਈ। ਇਸ ਮੌਕੇ ਕਾਲਜ ਇੰਚਾਰਜ ਡਾ.

Ad Position 21
No active advertisement
ਅਜੀਤ ਡੈਸਕ 18-10-2026
ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜੋਨਲ ਯੁਵਕ ਮੇਲਾ 2026 ਦਾ ਓਵਰ ਆਲ ਚੈਂਪੀਅਨ ਬਣਨ ’ਤੇ ਵਿਦਿਆਰਥੀਆਂ ਵਿਚ ਖੁਸ਼ੀ ਲਹਿਰ ਪਾਈ ਗਈ। ਇਸ ਮੌਕੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ, ਡੀਨ ਕਾਲਜ ਪ੍ਰੋਫੈਸਰ (ਡਾ.) ਸਰੋਜ ਅਰੋੜਾ ਦੀ ਅਗਵਾਈ ਅਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਅਮਨਦੀਪ ਸਿੰਘ ਵਲੋਂ ਸੁਚੱਜੇ ਸੰਚਾਲਨ ਹੇਠ ਕਰਵਾਏ ਗਏ ਜੋਨਲ ਯੁਵਕ ਮੇਲੇ ਵਿਚ ਬੀ- ਜ਼ੋਨ ਦੇ ਅੰਤਰਗਤ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਨੇ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ । ਇਸ ਮੌਕੇ ’ਤੇ ਯੂਥ ਫੈਸਟੀਵਲ ਦੇ ਇਸ ਪ੍ਰੋਗਰਾਮ ਵਿਚ ਕਰਮਬੀਰ ਸਿੰਘ, ਹੀਰਾ ਲਾਲ, ਮਨੂ ਬਾਲਾ ਤੇ ਮਨਦੀਪ ਸਿੰਘ ਵਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਜ਼ੁਬਾਨ ਦੇ ਪੱਕੇ ਤੇ ਮਿਹਨਤੀ ਆਗੂ ਹਨ ਹਰਭਜਨ ਸਿੰਘ ਈ.ਟੀ.ਓ - ਗੁਰਮੁੱਖ ਸਿੰਘ ਸਰਜਾ ਅਗਲੀ ਖ਼ਬਰ ਭਾਈ ਪਰਮਿੰਦਰ ਸਿੰਘ ਝੋਟਾ ਵਲੋਂ ਦਿੱਤੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ- ਅਕਾਲੀ ਆਗੂ ਗਿੰਦਾ, ਸਠਿਆਲਾ
Ad Position 24