20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰਾ ਮੌਕੇ ਪ੍ਰੋਗਰਾਮ ਕਰਵਾਇਆ

ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)– ਰਾਸ਼ਟਰੀ ਸੇਵਕ ਸੰਘ ਤਰਨ ਤਾਰਨ ਵਲੋ ਦੁਸਹਿਰੇ ਮੌਕੇ ਐਸ. ਡੀ.

Ad Position 21
No active advertisement
ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਪ੍ਰੋਗਰਾਮ ਦਾ ਦ੍ਰਿਸ਼। ਤਸਵੀਰ–ਲਵਲੀ 21-10-2026
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)– ਰਾਸ਼ਟਰੀ ਸੇਵਕ ਸੰਘ ਤਰਨ ਤਾਰਨ ਵਲੋ ਦੁਸਹਿਰੇ ਮੌਕੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵੱਡੇ ਮੰਦਰ ਵਾਲਾ ਤਰਨ ਤਾਰਨ ਵਿਚ ਪ੍ਰੋਗਰਾਮ ਹੋਇਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸੇਵਾਮੁਕਤ ਲੈਕਚਰਾਰ ਸੁਖਵੰਤ ਸਿੰਘ ਧਾਮੀ ਪ੍ਰਧਾਨ ਸਿਟੀਜਨ ਕੌਂਸਲ ਤਰਨ ਤਾਰਨ, ਫਤਿਹ ਸਿੰਘ ਆਰ.ਐਸ.ਐਸ ਨਗਰ ਪ੍ਰਧਾਨ, ਚੌਧਰੀ ਹੰਸਰਾਜ ਜ਼ਿਲ੍ਹਾ ਪ੍ਰਧਾਨ ਆਰ.ਐਸ.ਐਸ. ਅਤੇ ਮੁੱਖ ਬੁਲਾਰੇ ਡਾਕਟਰ ਰਜਨੀਸ਼ ਅਰੋੜਾ ਐਮ.ਡੀ ਅੰਮ੍ਰਿਤਸਰ ਗਰੁੱਪ ਆਫ ਕਾਲਜ ਸਾਬਕਾ ਵੀਸੀ ਪੀ.ਟੀ.ਯੂ ਕਪੂਰਥਲਾ ਨੇ ਦੁਸਹਿਰੇ ਮੌਕੇ ਸ਼ਸਤਰ ਪੂਜਨ ਦੇ ਮਹੱਤਵ ਸੰਬੰਧੀ ਆਪਣੀ ਗੱਲਬਾਤ ਸਾਂਝੀ ਕੀਤੀ ।ਉਨ੍ਹਾਂ ਕਿਹਾ ਕਿ ਸਮਾਜ ਵਿਚ ਧਾਰਨਾ ਹੈ ਕਿ ਸ੍ਰੀ ਰਾਮ ਜੀ ਦੇ ਯੁਧ ਸਮੇਂ ਰਾਵਣ ਦੇ ਸੰਹਾਰ ਵਿਜੈ ਦਸ਼ਮੀ ਸ਼ੁਰੂ ਹੋਈ, ਪਰ ਵਿਜੈਦਸ਼ਮੀ ਇਸ ਤੋਂ ਵੀ ਪੁਰਾਤਣ ਹੈ। ਯੁੱਗਾਂ ਯੁੱਗਾਂ ਤੋ ਹਰ ਸਮੇਂ ਹਰ ਕੋਈ ਆਪਣੀ ਜਿੱਤ ਸਥਾਪਿਤ ਕਰਨਾ ਚਾਹੁੰਦਾ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪ੍ਰਧਾਨ ਪਰਗਟ ਸਿੰਘ ਨੇ ਪੱਟੀ ਹਲਕੇ ਦੇ ਪਿੰਡ ਤੂਤ ਵਿਖੇ ਪਰਿਵਾਰਾਂ ਨਾਲ ਕੀ... ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਗੋਸ਼ਟੀ ਸਮਾਗਮ
Ad Position 24