16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਪਿੱਛੇ ਕਾਂਗਰਸ, ਭਾਜਪਾ ਤੇ ਆਰ.ਐੱਸ.ਐੱਸ. ਦੀ ਸਿੱਖੀ ਨਾਲ ਨਫ਼ਰਤ ਸੀ - ਖਾਲੜਾ ਮਿਸ਼ਨ

ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)—ਕਿਤਾਬ ਲਿਖ ਕੇ ਸੋਨੀਆਂ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਦਾ ਸਫ਼ਰ ਤਾਂ ਸਿਰਫ ਵਿਖਾਵਾ ਸੀ ਸਗੋਂ ਸੋਨੀਆਂ ਗਾਂਧੀ ਤਾਂ ਅੱਜ ਵੀ ਨਫਰਤਾਂ ਦੀ ਦੁਕਾਨ ਖੋਲੀ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ, ਬੌਬੀ ਕੁਮਾਰ, ਬਾਬਾ ਨਿਰਮਲ ਸਿੰਘ ਸਰਹਾਲੀ ਆਦਿ ਨੇ ਕਿਹਾ ਹੈ ਕਿ ਦਰਅਸਲ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਪਿੱਛੇ ਮੰਨੂਵਾਦੀ ਧਿਰਾਂ ਕਾਂਗਰਸ, ਭਾਜਪਾ, ਆਰ.

Ad Position 21
No active advertisement
ਅਜੀਤ ਡੈਸਕ 17-11-2026
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)—ਕਿਤਾਬ ਲਿਖ ਕੇ ਸੋਨੀਆਂ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਦਾ ਸਫ਼ਰ ਤਾਂ ਸਿਰਫ ਵਿਖਾਵਾ ਸੀ ਸਗੋਂ ਸੋਨੀਆਂ ਗਾਂਧੀ ਤਾਂ ਅੱਜ ਵੀ ਨਫਰਤਾਂ ਦੀ ਦੁਕਾਨ ਖੋਲੀ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ, ਬੌਬੀ ਕੁਮਾਰ, ਬਾਬਾ ਨਿਰਮਲ ਸਿੰਘ ਸਰਹਾਲੀ ਆਦਿ ਨੇ ਕਿਹਾ ਹੈ ਕਿ ਦਰਅਸਲ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਪਿੱਛੇ ਮੰਨੂਵਾਦੀ ਧਿਰਾਂ ਕਾਂਗਰਸ, ਭਾਜਪਾ, ਆਰ.ਐਸ.ਐਸ ਦੀ ਸਿੱਖੀ ਨਾਲ ਸਦੀਆਂ ਪੁਰਾਣੀ ਨਫਰਤ ਸੀ ਜਦਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤਾਂ ਬਹਾਨਾ ਸੀ। ਉਕਤ ਆਗੂਆਂ ਕਿਹਾ ਕਿ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਸਮੇਂ-ਸਮੇਂ ਦੇ ਹਾਕਮਾਂ ਦੇ ਢਿੱਡ ਪੀੜ ਹੁੰਦੀ ਆਈ ਹੈ । ਉਨ੍ਹਾਂ ਕਿਹਾ ਕਿ ਸੋਨੀਆਂ ਗਾਂਧੀ ਦਾ ਅਤੇ ਕਾਂਗਰਸ ਦਾ ਅੱਜ ਵੀ ਮੁੱਖ ਏਜੰਡਾ ਇਹੋ ਹੈ ਕਿ ਇਹ ਸਾਬਤ ਕੀਤਾ ਜਾਵੇ ਕਿ ਇੰਦਰਾਂ ਗਾਂਧੀ, ਰਾਜੀਵ ਗਾਂਧੀ ਸੱਤਵਾਦੀ ਸਨ ਜਦੋਂਕਿ ਸੰਤ ਭਿੰਡਰਾਂਵਾਲਾ ਤੇ ਸਿੱਖ ਅੱਤਵਾਦੀ ਸਨ।
Ad Position 22
No active advertisement
ਪਿਛਲੀ ਖ਼ਬਰ ਸਿਟੀਜ਼ਨ ਕੌਂਸਲ ਨੇ 35ਵੇਂ ਕੰਨਿਆਦਾਨ ਸਮਾਗਮ ਦੌਰਾਨ 14 ਕੰਨਿਆਵਾਂ ਦੇ ਹੱਥ ਪੀਲੇ ਕੀਤੇ - ਧਾਮੀ ਅਗਲੀ ਖ਼ਬਰ ਮਾਤਾ ਬਲਬੀਰ ਕੌਰ ਦਾ ਅੰਗੀਠਾ ਸਾਂਭਿਆ ਅਤੇ ਅਸਥੀਆ ਜਲ ਪਰਵਾਹ ਕੀਤੀਆਂ
Ad Position 24