29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅੰਮ੍ਰਿਤਸਰ ਜ਼ੋਨ-ਏ ਦੇ ਸਮੂਹ ਰੋਟਰੀ ਕਲੱਬਾਂ ਵਲੋਂ ਵਿਸ਼ਾਲ ਕੀਰਤਨ ਸਮਾਗਮ

ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਮਾਗਮਾਂ ਤਹਿਤ ਹਰ ਸਾਲ ਵਾਂਗ ਅੰਮ੍ਰਿਤਸਰ ਦੇ ਸਮੂਹ ਰੋਟਰੀ ਕਲੱਬਾਂ ਵਲੋਂ ਵਿਸ਼ਾਲ ਕੀਰਤਨ ਦਾ ਆਯੋਜਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਇੰਜ. ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਪੱਪੂ ਅਤੇ ਰੋਟਰੀ ਦੇ ਸਾਬਕਾ ਪ੍ਰਧਾਨ ਤੇ ਆਉਣ ਵਾਲੇ ਗਵਰਨਰ 2028-29 ਐੱਚ.

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਮਾਗਮਾਂ ਤਹਿਤ ਹਰ ਸਾਲ ਵਾਂਗ ਅੰਮ੍ਰਿਤਸਰ ਦੇ ਸਮੂਹ ਰੋਟਰੀ ਕਲੱਬਾਂ ਵਲੋਂ ਵਿਸ਼ਾਲ ਕੀਰਤਨ ਦਾ ਆਯੋਜਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਇੰਜ. ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਪੱਪੂ ਅਤੇ ਰੋਟਰੀ ਦੇ ਸਾਬਕਾ ਪ੍ਰਧਾਨ ਤੇ ਆਉਣ ਵਾਲੇ ਗਵਰਨਰ 2028-29 ਐੱਚ. ਐੱਸ. ਜੋਗੀ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਸੀਨੀਅਰ ਰੋਟੇਰੀਅਨ ਅਸ਼ਵਨੀ ਅਵਸਥੀ, ਜ਼ੋਨਲ ਚੇਅਰਮੈਨ ਡਾ: ਜਸਪ੍ਰੀਤ ਗਰੋਵਰ ਦੀ ਪ੍ਰਧਾਨਗੀ ਹੇਠ ਭਾਈ ਵੀਰ ਸਿੰਘ ਹਾਲ, ਲਾਰੈਂਸ ਰੋਡ ਵਿਖੇ ਸੰਪੰਨ ਹੋਇਆ। ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟੇਰੀਅਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਮਾਗਮ ’ਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਗੁਰਪ੍ਰੀਤ ਸਿੰਘ ਕਟਾਰੀਆ, ਆਰ. ਆਈ ਡਾਇਰੈਕਟਰ 202 8-29 ਰੋਟੇਰੀਅਨ ਜੀ. ਐੱਸ. ਸੇਖੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ’ਚ ਰੋਟਰੀ ਡਿਸਟ੍ਰਿਕਟ 3070 ਦੇ ਸਾਬਕਾ ਗਵਰਨਰ ਅਵਿਨਾਸ਼ ਮਹਿੰਦਰੂ, ਰੋਹਿਤ ਓਬਰਾਏ, ਉਪਕਾਰ ਸਿੰਘ ਸੇਠੀ, ਵਿਪਨ ਭਸੀਣ, ਡਾ: ਪੀ. ਐੱਸ. ਗਰੋਵਰ, ਐੱਮ. ਐੱਮ. ਜੈਰਥ, ਰੋਟਰੀ ਕਲੱਬ ਅੰਮ੍ਰਿਤਸਰ ਨੌਰਥ ਦੇ ਪੈਟਰਨ ਡਾ: ਕੁਲਦੀਪ ਅਰੋੜਾ, ਡਾ: ਅਮਰਜੀਤ ਸਿੰਘ ਸਚਦੇਵਾ, ਅੰਮ੍ਰਿਤਸਰ ਮੇਨ ਤੋਂ ਸੁਰਿੰਦਰ ਸਿੰਘ ਗਾਂਧੀ, ਰੋਟਰੀ ਪ੍ਰੀਮੀਅਰ ਦੇ ਰਮਨ ਗੁਪਤਾ, ਰਾਜੇਸ਼ ਅਰੋੜਾ, ਹਰਦੇਸ ਦਵੇਸਰ, ਡਾ: ਗਗਨਦੀਪ ਸਿੰਘ, ਬਲਦੇਵ ਸਿੰਘ ਸੰਧੂ ਲੋਹਾਰਕਾ, ਚੰਦਰ ਮੋਹਨ, ਰਚਨਾ ਸਿੰਗਲਾ, ਅਮਨ ਸ਼ਰਮਾ, ਮਨਮੋਹਨ ਸਿੰਘ, ਬ੍ਰਿਗੇਡੀਅਰ ਜੀ. ਐੱਸ. ਸੰਧੂ, ਰੋਟੇਰੀਅਨ ਸਤਪਾਲ ਅਰੋੜਾ, ਡਾ: ਪੂਨਮ, ਸਾਵਣ ਅਰੋੜਾ, ਰੁਪਿੰਦਰ ਕਟਾਰੀਆ, ਪ੍ਰਧਾਨ ਇੰਜ. ਪਰਮੀਤ ਸਿੰਘ, ਐੱਸ. ਭਾਟੀਆ, ਰੋਟਰੀ ਕੈਂਟ ਦੇ ਪ੍ਰਧਾਨ ਅੰਕੁਰ ਗੁਪਤਾ, ਡਾ: ਅਮਤੇਸ਼ਵਰ ਸਿੰਘ, ਸਹਾਇਕ ਗਵਰਨਰ ਵਰੁਨ ਕੱਕੜ, ਕੇ. ਐੱਸ. ਚੱਠਾ ਸਮੇਤ ਸਮੂਹ ਰੋਟਰੀ ਕਲੱਬਾਂ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ 650 ਸਾਲਾ ਜਨਮ ਸ਼ਤਾਬਦੀ : 20 ਜਨਵਰੀ ਨੂੰ ਗੁਰਦੁਆਰਾ ਗੁਰੂ ਬਾਗ਼ ਵਾਰਾਨਸੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ... ਅਗਲੀ ਖ਼ਬਰ ਨੌਕਰੀ ਸਿਰਫ਼ ਅਧਿਕਾਰ ਨਹੀਂ, ਸਗੋਂ ਜ਼ਿੰਮੇਵਾਰੀ ਵੀ ਹੈ- ਪ੍ਰਿੰ. ਡਾ. ਰੀਨਾ ਤਲਵਾੜ
Ad Position 24