11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅੱਜ ਦੇ ਟਰੈਕਟਰ ਮਾਰਚ ਦੇ ਸੰਬੰਧ ਵਿਚ ਲਲਤੋਂ ਕਲਾਂ ਵਿਖੇ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-01-2026
ਫੁੱਲਾਂਵਾਲ, 25 ਜਨਵਰੀ (ਮਨਜੀਤ ਸਿੰਘ ਦੁੱਗਰੀ)-26 ਜਨਵਰੀ ਨੂੰ ਜੋਧਾ ਵਿਖੇ ਕੱਢੇ ਜਾ ਰਹੇ ਟਰੈਕਟਰ ਮਾਰਚ ਦੇ ਸੰਬੰਧ ਵਿਚ ਅੱਜ ਇਕ ਅਹਿਮ ਮੀਟਿੰਗ ਲਲਤੋਂ ਕਲਾਂ ਵਿਖੇ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ ਗਾਂਧੀ ਦੇ ਗ੍ਰਹਿ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਦੀਆਂ ਇਕਾਈਆਂ ਠੱਕਰਵਾਲ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਰਾਏ, ਲਲਤੋਂ ਖੁਰਦ ਦੇ ਪ੍ਰਧਾਨ ਧਰਮਪਾਲ ਸਿੰਘ, ਦਾਦ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਲਵਲੀ ਲੁਧਿਆਣਾ 1 ਦੇ ਬਲਾਕ ਪ੍ਰਧਾਨ ਜੱਥੇਦਾਰ ਅਮਰਪਾਲ ਸਿੰਘ ਖ਼ਾਲਸਾ ਲਲਤੋਂ ਕਲਾਂ ਅਤੇ ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੈਕਟਰੀ ਜਗਦੇਵ ਸਿੰਘ ਭੀਮਾਂ, ਮੀਤ ਪ੍ਰਧਾਨ ਗੁਰਮੀਤ ਸਿੰਘ ਮੀਤ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਜਗਵਿੰਦਰ ਸਿੰਘ ਜੱਜ, ਜਰਨਲ ਸਕੱਤਰ ਸੂਬੇਦਾਰ ਰਣਜੀਤ ਸਿੰਘ ਗਰੇਵਾਲ, ਸਰਪ੍ਰਸਤ ਮਾਸਟਰ ਮਨਜੀਤ ਸਿੰਘ ਲਲਤੋਂ ਖੁਰਦ, ਜੱਥੇਦਾਰ ਹਰਨਾਮ ਸਿੰਘ ਖ਼ਾਲਸਾ, ਰਣਜੀਤ ਸਿੰਘ ਬੈਨੀਪਾਲ, ਅਤਿੰਦਰਪਾਲ ਸਿੰਘ ਚੈਰੀ, ਜਤਿੰਦਰ ਸਿੰਘ ਲਾਲਾ, ਲੰਬੜਦਾਰ ਬਲਵਿੰਦਰ ਸਿੰਘ ਬਿੰਦਾ, ਹਰਮਿੰਦਰ ਸਿੰਘ ਰਾਜੂ ਗਰੇਵਾਲ, ਜਸਤੇਜ ਸਿੰਘ ਗਰੇਵਾਲ, ਅਵਤਾਰ ਸਿੰਘ ਦਿੱਲੀ ਵਾਲੇ, ਦਰਸ਼ਨ ਸਿੰਘ ਖ਼ਾਲਸਾ, ਪਿੰਦਰ ਸਿੰਘ ਤੋਤਾ ਗਰੇਵਾਲ, ਗੋਗੀ ਗਰੇਵਾਲ, ਪ੍ਰਧਾਨ ਅਜੀਤਪਾਲ ਸਿੰਘ ਟੀਟੋ, ਮੈਂਬਰ ਪੰਚਾਇਤ ਸੁਖਪ੍ਰੀਤ ਸਿੰਘ ਸੁੱਖੀ ਗਰੇਵਾਲ, ਮੈਂਬਰ ਭਗਵੰਤ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਮੈਂਬਰ ਪੰਚਾਇਤ, ਕਾਕਾ ਗਰੇਵਾਲ ਬਿਜਲੀ ਬੋਰਡ, ਸੂਬੇਦਾਰ ਇਕਬਾਲ ਸਿੰਘ, ਮੈਂਬਰ ਪੰਚਾਇਤ ਸਾਧੂ ਸਿੰਘ ਡੇਅਰੀ ਵਾਲੇ, ਰਣਜੀਤ ਸਿੰਘ ਕਾਲਾ ਦੋਧੀ, ਪ੍ਰੇਮਜੀਤ ਸਿੰਘ ਲੱਡੂ, ਗੁਰਮੀਤ ਸਿੰਘ ਬਿੱਟਾ, ਲਖਵੀਰ ਸਿੰਘ ਲੱਡੂ, ਜਸਤੇਜ ਸਿੰਘ ਕਿਲੇ ਵਾਲੇ, ਗੁਰਚਰਨ ਸਿੰਘ ਆੜ੍ਹਤੀਆ, ਸਿਮਰਜੀਤ ਸਿੰਘ ਸਿਮਰੀ, ਬਾਬਾ ਖੁਸਵੀਰ ਸਿੰਘ ਸੋਨੂੰ, ਜਿੰਦਰ ਸਿੰਘ, ਸਰਬਜੀਤ ਸਿੰਘ, ਠੇਕੇਦਾਰ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣਾਂ ਨੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਬਾਰੇ ਚਾਨਣਾ ਪਾਇਆ ਅਤੇ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਣ ਲਈ 26 ਜਨਵਰੀ ਨੂੰ ਠੀਕ 10.30 ਵਜੇ ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ ਦੇ ਦਫ਼ਤਰ ਪਹੁੰਚਣ ਦਾ ਸੱਦਾ ਦਿੱਤਾ ਗਿਆ | ਸੈਕਟਰੀ ਜਗਦੇਵ ਸਿੰਘ ਭੀਮਾਂ ਨੇ ਸਾਰੇ ਅਹੁਦੇਦਾਰਾਂ ਦਾ ਅਤੇ ਲਲਤੋਂ ਕਲਾਂ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ ਗਾਂਧੀ ਦਾ ਚਾਹ ਪਕੌੜੇ ਤੇ ਹੋਰ ਪ੍ਰਬੰਧ ਕਰਨ 'ਤੇ ਸਮੂਹ ਸਰਾਂ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਨੂੰ ਸਰਕਾਰੀ ਬੈਂਕ ਵਿਚ ਰਲੇਵੇ ਦੇ ਕੇਂਦਰ ਸਰਕਾਰ ਦੇ ਮਨਸੂਬੇ ਦਾ ਦੁਨੀਆਂ ਭਰ ਦੇ ਸਿੱਖਾਂ 'ਚ ਰ... ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਅੱਜ <br/>
Ad Position 24