ਮਹੰਤ ਪ੍ਰਵੀਨ ਚÏਧਰੀ ਨੇ ਅਖੰਡ ਯੱਗ ਰਾਹੀਂ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ 'ਚ ਅਹਿਮ ਭੂਮਿਕਾ ਨਿਭਾਈ- ਡਾ. ਗੁਰਪ੍ਰੀਤ ਕÏਰ <br/>
ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ ਅਖੰਡ ਮਹਾਂਯਗ 'ਚ ਆਹੂਤੀਆਂ ਪਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਕਮਲਜੀਤ ਸਿੰਘ ਕੜਵਲ ਆਦਿ | ਨਾਲ ਦੀ ਤਸਵੀਰ 'ਚ ਨਤਮਸਤਕ ਹੋਣ ਲਈ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰਾਂ
<br/>
ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ ਅਖੰਡ ਮਹਾਂਯਗ ਦੇ 10ਵੇਂ ਦਿਨ ਮਾਂ ਬਗਲਾ ਮੁਖੀ ਦੇ ਚਰਨਾਂ 'ਚ ਨਤਮਸਤਕ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕÏਰ, ਨਾਲ ਮਹੰਤ ਪ੍ਰਵੀਨ
21-02-2026