19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੀਰਕਪੁਰ 'ਚ ਨਕਲੀ ਫ਼ਰੂਟ ਬੀਅਰ ਬਣਾਉਣ ਦੇ ਧੰਦੇ ਦਾ ਪਰਦਾਫਾਸ਼

ਜ਼ੀਰਕਪੁਰ, 19 ਅਗਸਤ, ਹੈਪੀ ਪੰਡਵਾਲਾ - ਜ਼ੀਰਕਪੁਰ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਨੇੜਲੇ ਪਿੰਡ ਭਬਾਤ ਦੇ ਗੁਰਦੇਵ ਨਗਰ ਵਿਚ ਨਕਲੀ ‘ਕ੍ਰੋਨਿਜ਼ ਫਰੂਟ ਬੀਅਰ’ ਤਿਆਰ ਕਰਨ ਵਾਲੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਟੀਮ ਨੇ ਨਕਲੀ ਪੇਅ ਪਦਾਰਥ, ਇਸ ਨੂੰ ਤਿਆਰ ਕਰਨ ਲਈ ਵਰਤੀ ਜਾ ਰਹੀ ਮਸ਼ੀਨਰੀ ਅਤੇ ਹੋਰ ਸਮੱਗਰੀ ਕਬਜ਼ੇ ਵਿਚ ਲਈ ਹੈ।

Ad Position 21
No active advertisement
ਅਜੀਤ ਡੈਸਕ 19-08-2026

ਜ਼ੀਰਕਪੁਰ, 19 ਅਗਸਤ, ਹੈਪੀ ਪੰਡਵਾਲਾ - ਜ਼ੀਰਕਪੁਰ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਨੇੜਲੇ ਪਿੰਡ ਭਬਾਤ ਦੇ ਗੁਰਦੇਵ ਨਗਰ ਵਿਚ ਨਕਲੀ ‘ਕ੍ਰੋਨਿਜ਼ ਫਰੂਟ ਬੀਅਰ’ ਤਿਆਰ ਕਰਨ ਵਾਲੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਟੀਮ ਨੇ ਨਕਲੀ ਪੇਅ ਪਦਾਰਥ, ਇਸ ਨੂੰ ਤਿਆਰ ਕਰਨ ਲਈ ਵਰਤੀ ਜਾ ਰਹੀ ਮਸ਼ੀਨਰੀ ਅਤੇ ਹੋਰ ਸਮੱਗਰੀ ਕਬਜ਼ੇ ਵਿਚ ਲਈ ਹੈ।

Ad Position 22
No active advertisement
ਪਿਛਲੀ ਖ਼ਬਰ ਗ੍ਰਿਫ਼਼ਤਾਰੀ ਦੀ ਮੰਗ ਨੂੰ ਲੈ ਕੇ ਰਾਮਪੁਰਾ ਮੰਡੀ ਦੇ ਲੋਕਾਂ ਨੇ ਥਾਣਾ ਸੰਗਤ ਮੂਹਰੇ ਦਿੱਤਾ ਧਰਨਾ ਅਗਲੀ ਖ਼ਬਰ ਸੰਗਰੂਰ ਜ਼ਿਲ੍ਹਾ ਪ੍ਰਸਾਸ਼ਨ ਵਲੋਂ 20 ਅਗਸਤ ਨੂੰ ਲੋਕਲ ਛੁੱਟੀ ਦਾ ਐਲਾਨ
Ad Position 24