10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਡਾ. ਐਸ. ਐਸ. ਜÏਹਲ ਨੇ ਸਰਕਾਰੀ ਕਾਲਜ ਲੜਕੀਆਂ ਵਿਖੇ ਅਪਣਾ 98ਵਾਂ ਜਨਮ ਦਿਨ ਮਨਾਇਆ <br/>

Ad Position 21
No active advertisement
ਡਾਕਟਰ ਸਰਦਾਰਾ ਸਿੰਘ ਜÏਹਲ ਨੂੰ ਜਨਮਦਿਨ ਮÏਕੇ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਡਾਕਟਰ ਸੁਮਨ ਲਤਾ ਅਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 25-02-2026
ਲੁਧਿਆਣਾ, 24 ਫਰਵਰੀ (ਜਸਵਿੰਦਰ ਸਿੰਘ)-ਡਾ. ਐਸ.ਐਸ. ਜÏਹਲ ਨੇ ਸਰਕਾਰੀ ਕਾਲਜ ਲੜਕੀਆਂ ਵਿਖੇ ਅਪਣਾ 98ਵਾਂ ਜਨਮਦਿਨ ਉਘੀਆਂ ਸ਼ਖ਼ਸੀਅਤਾਂ, ਪਿ੍ੰਸੀਪਲ, ਫੈਕਲਟੀ ਮੈਂਬਰਾਂ, ਵਿਦਿਆਰਥੀ ਕÏਾਸਲ ਅਤੇ ਅਰਥ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਦੀ ਮÏਜੂਦਗੀ ਵਿਚ ਮਨਾਇਆ | ਇਸ ਮÏਕੇ ਮÏਜੂਦ ਉੱਘੇ ਮਹਿਮਾਨਾਂ ਵਿਚ ਡਾ. ਪ੍ਰੇਮ, ਸੇਵਾਮੁਕਤ ਪਿ੍ੰਸੀਪਲ ਮਨਜੀਤ ਕÏਰ ਸੋਢੀਆ, ਡਾ. ਡੀ.ਆਰ. ਭੱਟੀ ਅਤੇ ਡਾ. ਅਸਧੀਰ ਸ਼ਾਮਿਲ ਸਨ¢ ਉਨ੍ਹਾਂ ਦੀ ਮÏਜੂਦਗੀ ਨੇ ਜਸ਼ਨ ਨੂੰ ਚਾਰ ਚੰਨ ਲਗਾ ਦਿੱਤੇ¢ ਪ੍ਰੋਗਰਾਮ ਦੀ ਸ਼ੁਰੂਆਤ ਸਤਿਕਾਰਯੋਗ ਪਿ੍ੰਸੀਪਲ ਸੁਮਨ ਲਤਾ ਦੇ ਨਿੱਘੇ ਸਵਾਗਤੀ ਭਾਸ਼ਣ ਨਾਲ ਹੋਈ ਜਿਸ ਤੋਂ ਬਾਅਦ ਡਾ. ਜÏਹਲ ਨੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਆਪਣੇ ਵਿਸ਼ਾਲ ਅਕਾਦਮਿਕ ਅਤੇ ਪ੍ਰਸ਼ਾਸਕੀ ਤਜਰਬੇ ਤੋਂ ਪ੍ਰਾਪਤ ਕੀਮਤੀ ਅਨੁਭਵ ਸਾਂਝੇ ਕੀਤੇ¢ ਉਨ੍ਹਾਂ ਨੇ ਵਿਦਿਆਰਥਣਾਂ ਨਾਲ ਇਕ ਦਿਲਚਸਪ ਇੰਟਰ ਐਕਟਿਵ ਸੈਸ਼ਨ ਵੀ ਕੀਤਾ | ਅੰਤਰਰਾਸ਼ਟਰੀ ਪੱਧਰ 'ਤੇ ਮਾਰਗ ਦਰਸ਼ਨ ਅਤੇ ਨੀਤੀਗਤ ਸਿਫ਼ਾਰਸ਼ਾਂ ਦਿੱਤੀਆਂ ਹਨ | ਇਸ ਵਿਸ਼ੇਸ਼ ਮÏਕੇ ਨੂੰ ਮਨਾਉਣ ਲਈ ਇਕ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ¢ ਕਾਲਜ ਅਧਿਕਾਰੀਆਂ ਦੁਆਰਾ ਡਾ. ਜÏਹਲ ਦਾ ਸਨਮਾਨ ਕੀਤਾ ਗਿਆ | ਇਹ ਸਮਾਗਮ ਵਿਦਿਆਰਥਣਾਂ ਦੇ ਹਿਰਦੇ 'ਤੇ ਗਹਿਰੀ ਛਾਪ ਛੱਡਦੇ ਹੋਏ ਪ੍ਰੇਰਨਾਦਾਇਕ ਹੋ ਨਿੱਬੜਿਆ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਬਿਜਲੀ ਬੋਰਡ ਦੇ ਕੰਮ ਨੂੰ ਗੰਭੀਰਤਾ ਨਾਲ ਲਵੇ-ਪ੍ਰਧਾਨ ਸਵਰਨ ਸਿੰਘ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਾ ਹੋਵੇਗਾ ਅਹਿਮ ਯੋਗਦਾਨ-ਅਰੋੜਾ/ਚੰਡੋਕ <br/>
Ad Position 24