28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਾਤਾ ਰਮਾ ਖੰਨਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਤੇ ਸਨੀ ਖੰਨਾ ਦੀ ਮਾਤਾ ਰਮਾ ਖੰਨਾ, ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਸਲੇਮਟਾਬਰੀ ਸਥਿਤ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ | ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਜਿੱਥੇ ਖੰਨਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਮਾਤਾ ਨੂੰ ਅੰਤਿਮ ਵਿਦਾਈ ਵੀ ਦਿੱਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮਦਨ ਲਾਲ ਬੱਗਾ, ਦਰਸ਼ਨ ਲਾਲ ਬਵੇਜਾ, ਅਸ਼ੋਕ ਥਾਪਰ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਜੀਵਨ ਗੁਪਤਾ, ਪ੍ਰਵੀਨ ਬਾਂਸਲ, ਆਰ. ਡੀ. ਸ਼ਰਮਾ, ਪਰਮਿੰਦਰ ਮਹਿਤਾ, ਅਮਰਜੀਤ ਸਿੰਘ ਟਿੱਕਾ, ਵਿਪਨ ਵਿਨਾਇਕ, ਅਸ਼ਵਨੀ ਸ਼ਰਮਾ, ਏ.ਪੀ.ਆਰ.ਓ. ਜਤਿੰਦਰ ਕੋਹਲੀ, ਇੰਦਰਜੀਤ ਸਿੰਘ ਬਿੱਟੂ ਗੁੰਬਰ, ਰਾਜੇਸ਼ ਮਹਿਰਾ, ਡੀ.ਐਸ. ਬੇਦੀ, ਵੀ.ਕੇ. ਖੁੱਲਰ, ਨਰੇਸ਼ ਸ਼ਰਮਾ, ਰਾਜੂ ਮਲਿਕ, ਪ੍ਰਮੋਦ ਬਾਤਿਸ਼ ਪੱਪੀ ਨਾਗਪਾਲ, ਚੰਦਰਕਾਂਤ ਚੱਢਾ, ਰਵਿੰਦਰ ਗਰਗ, ਅਮਿਤ ਕੁਮਾਰ ਪੱਪੀ ਨਾਗਪਾਲ, ਰਵਿੰਦਰ ਸਿਆਨ, ਰਾਜਨ ਕੈਂਥ, ਦਵਿੰਦਰ ਡੀ.ਕੇ. ਪਾਰਸ ਦਾਨੀਆ ਰਮੇਸ਼ ਨਥ ਸਨੀ ਜੈਦਕਾ ਵਿਸ਼ਾਲ ਜੈਨ, ਨਿਧੀ ਜੈਨ, ਰਾਧਿਕਾ ਕਾਲੜਾ, ਰਾਜੇਸ਼ ਸਰੀਨ, ਅਜੇ ਸਿੱਕਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਐੱਚ. ਪੀ. ਵੀ. ਟੀਕਾਕਰਨ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਧੋਖਾ-ਪਵਨ ਦੀਵਾਨ <br/>
Ad Position 24