ਆਲਮਗੀਰ, 8 ਮਾਰਚ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਬਹਿਰਾਮ ਦਾਣਾ ਮੰਡੀ ਫਗਵਾੜਾ ਵਿਖੇ ਕਰਵਾਈ ਜਾ ਰਹੀ 'ਸੱਤਾ ਪ੍ਰਾਪਤ ਕਰੋ' ਰੈਲੀ ਦੇ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਵਿਧਾਨ ਸਭਾ ਹਲਕਾ ਗਿੱਲ ਵਿਖੇ ਬਲਬੀਰ ਸਿੰਘ ਰਾਜਗੜ੍ਹ ਦੀ ਅਗਵਾਈ ਹੇਠ ਹੋਈ¢ ਮੀਟਿੰਗ ਦÏਰਾਨ ਸੂਬਾ ਸਕੱਤਰ ਭਾਗ ਸਿੰਘ ਸ੍ਰੀ ਵਿਸ਼ੇਸ਼ ਤÏਰ ਤੇ ਸ਼ਾਮਿਲ ਹੋਏ¢ ਮੀਟਿੰਗ ਦÏਰਾਨ ਸੂਬੇ ਵਿਚਲੇ ਮÏਜੂਦਾ ਹਾਲਾਤਾਂ ਤੇ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਭਰਵਾਂ ਵਿਚਾਰ ਵਟਾਂਦਰਾ ਕੀਤਾ ਗਿਆ¢ ਇਸ ਮÏਕੇ ਜਾਣਕਾਰੀ ਦਿੰਦਿਆਂ ਸ਼ਰੀਂਹ ਨੇ ਦੱਸਿਆ ਕਿ 15 ਮਾਰਚ ਦਿਨ ਐਤਵਾਰ ਨੂੰ ਬਹਿਰਾਮ ਦਾਣਾ ਮੰਡੀ ਫਗਵਾੜਾ ਵਿਖੇ ਸੱਤਾ ਪ੍ਰਾਪਤ ਕਰੋ ਕਰਵਾਈ ਜਾ ਰਹੀ ਰੈਲੀ ਵਿਚ ਹਲਕਾ ਗਿੱਲ ਤੋਂ ਵੱਡੇ ਕਾਫ਼ਲਿਆਂ ਨਾਲ ਵਰਕਰ ਸ਼ਾਮਿਲ ਹੋਣਗੇ¢ ਇਸ ਮÏਕੇ ਸੁਭਾਸ਼ ਕੁਮਾਰ ਨੂੰ ਮਾਣਕਵਾਲ ਸੈਕਟਰ ਦਾ ਪ੍ਰਧਾਨ ਅਤੇ ਮਾਣਕਵਾਲ, ਪ੍ਰੀਤ ਵਿਹਾਰ, ਸਟਾਰ ਕਾਲੋਨੀ, ਉਤਮ ਨਗਰ ਦਾ ਸੈਕਟਰ ਇੰਚਾਰਜ ਨਿਯੁਕਤ ਕੀਤਾ ਗਿਆ¢ ਮੀਟਿੰਗ ਦÏਰਾਨ ਕੁਲਦੀਪ ਸਿੰਘ ਜੇ. ਈ., ਬਲਜਿੰਦਰ ਸਿੰਘ ਇੰਜੀਨੀਅਰ, ਮਹਿੰਦਰ ਸਿੰਘ, ਉਮਾ ਸ਼ੰਕਰ, ਸੁਭਾਸ਼ ਕੁਮਾਰ, ਸੁਰਿੰਦਰ ਕੁਮਾਰ ਸਮੇਤ ਹੋਰ ਵੀ ਪਤਵੰਤੇ ਸੱਜਣ