18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਐਨ.ਜੀ.ਓ. ਏਕ ਨਵੀਂ ਉਡਾਨ ਨੇ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 12-03-2026
ਲੁਧਿਆਣਾ, 11 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਨਜੀਓ ਏਕ ਨਵੀ ਉਡਾਨ ਵਲੋਂ ਪ੍ਰਧਾਨ ਇੰਦਰਜੀਤ ਕੌਰ ਉਬਰਾਏ ਦੀ ਅਗਵਾਈ ਹੇਠ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਆਗੂਆਂ ਵਲੋਂ ਮੁੱਖ ਮਹਿਮਾਨ ਅਨੁ ਕਪੂਰ ਅਤੇ ਨਟਰਾਜ ਜਿਊਲਰਜ਼ ਦਾ ਸਵਾਗਤ ਕੀਤਾ ਅਤੇ ਕੇਕ ਕੱਟ ਕੇ ਖ਼ੁਸ਼ੀ ਮਨਾਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਮਰਦ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵੱਧ ਰਹੀ ਹੈ | ਇਸ ਮੌਕੇ ਐਨਜੀਓ ਵਲੋਂ ਸਿੰਮੀ ਵਾਲੀਆ ਨੰੂ ਚੇਅਰਪਰਸਨ ਨਿਯੁਕਤ ਕੀਤਾ ਗਿਆ | ਨਵੀਂ ਚੇਅਰਪਰਸਨ ਸਿੰਮੀ ਵਾਲੀਆ ਨੇ ਸੰਗਠਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੰੂ ਪੂਰੀ ਤਨਦੇਹੀ ਨਾਲ ਨਿਭਾਉਣਗੇ | ਪੋ੍ਰਗਰਾਮ ਦੌਰਾਨ ਮਹਿਲਾਵਾਂ ਨੰੂ ਗਿਫ਼ਟ ਵੀ ਵੰਡੇ ਗਏ ਅਤੇ ਮੁੱਖ ਮਹਿਮਾਨਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਸ਼ਵੰਤ ਭਾਂਬਰ, ਸਤਿੰਦਰ ਕੌਰ ਟੋਨੀ, ਕੋਮਲ ਸੇਠੀ, ਸਵਿਤਾ ਨੈਪ, ਆਰਤੀ, ਦਿਲਜੀਤ ਕੌਰ, ਹਰਦੀਪ ਕੌਰ, ਸੋਨਮ ਗੁਪਤਾ, ਸੀਮਾ ਕਤਿਆਲ, ਸੀਮਾ ਢਾਂਡਾ, ਬਲਜੀਤ ਕੌਰ, ਗਗਨਦੀਪ ਕੌਰ, ਪੂਨਮ ਸੂਦ, ਰਮਨਦੀਪ ਕੌਰ, ਅੰਮਿ੍ਤ ਕੌਰ, ਸ਼ੈਪੀ ਕਾਲੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਪਵਾਰ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਦਵਾਇਆ ਧਿਆਨ <br/> ਅਗਲੀ ਖ਼ਬਰ ਹਰਪ੍ਰੀਤ ਸਿੰਮਕ ਤੇ ਹਰਨਾਮਪੁਰਾ ਨੇ ਪਾਰਟੀ ਪ੍ਰਧਾਨ ਬਾਦਲ ਨਾਲ ਕੀਤੀ ਮੁਲਾਕਾਤ <br/>
Ad Position 24