ਆਲਮਗੀਰ, 11 ਮਾਰਚ (ਜਰਨੈਲ ਸਿੰਘ ਪੱਟੀ)-ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੇ ਐਮ.ਡੀ. ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਦੀ ਅਗਵਾਈ ਹੇਠ ਕਲੱਬ ਦੀ ਟੀਮ ਵਲੋਂ ਆਮ ਲੋਕਾਂ ਨੂੰ ਕੰਪਨੀ ਦੇ ਨਿਊਟਰੀਸ਼ਨਾਂ ਨਾਲ ਨਿਰੋਗ ਕਰਨ ਲਈ ਕੀਤੇ ਜਾ ਰਹੇ ਕੰਮ ਤੋਂ ਪ੍ਰਭਾਵਿਤ ਹੋ ਕੇ ਮੈਰਕੂਲਸ ਕੰਪਨੀ ਦੇ ਸੀ.ਈ.ਓ. ਕੇਸਾ ਰਾਮ ਕਮਾਵਤ ਨੇ ਵਿਸ਼ੇਸ਼ ਤÏਰ 'ਤੇ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਿਖੇ ਫੇਰੀ ਪਾਈ¢ ਇਸ ਮÏਕੇ ਸੀ.ਈ.ਓ. ਕਮਾਵਤ ਨੇ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ਾਬਾਸ਼ ਦਿੰਦਿਆਂ ਤਲਵਿੰਦਰ ਸਿੰਘ ਗਰੇਵਾਲ ਦੀ ਪਿੱਠ ਥਾਪੜੀ ਅਤੇ ਭਰੋਸਾ ਦਿਵਾਇਆ ਕਿ ਕਲੱਬ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਕੰਪਨੀ 24 ਘੰਟੇ ਉਨ੍ਹਾਂ ਲਈ ਹਾਜ਼ਰ ਰਹੇਗੀ¢ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕੰਪਨੀ ਦੇ ਸੀ.ਈ.ਓ. ਕੇਸਾ ਰਾਮ ਕਮਾਵਤ ਨੇ ਕੰਪਨੀ ਦੇ ਹੋਰ ਨੁਮਾਇੰਦਿਆਂ ਨੂੰ ਟਰੇਨਿੰਗ ਦੇਣ ਦੀ ਮੰਗ ਰੱਖੀ ਸੀ, ਜਿਸ ਨੂੰ ਕਿ ਜੱਸ ਨਿਊਟ੍ਰੀਸ਼ਨ ਕਲੱਬ ਨੇ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਕੇ ਟੀਮ ਨੂੰ ਚੰਗੀ ਤਰ੍ਹਾਂ ਟਰੇਨਿੰਗ ਦੇ ਕੇ ਮਾਰਕੀਟਿੰਗ ਲਈ ਤਿਆਰ ਕੀਤਾ | ਉਨ੍ਹਾਂ ਦੱਸਿਆ ਕਿ ਮੈਰਕੂਲੈਸ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਨਿਊਟ੍ਰੀਸ਼ਨਾਂ ਨਾਲ ਕਿਸੇ ਵੀ ਕਿਸਮ ਦਾ ਮੋਟਾਪਾ ਘਟਾਇਆ ਜਾ ਸਕਦਾ ਹੈ ਅਤੇ ਸਰੀਰਕ ਤÏਰ ਤੇ ਕਮਜ਼ੋਰ ਵਰਗਾਂ ਨੂੰ ਮੋਟਾ ਤਾਜ਼ਾ ਅਤੇ ਤੰਦਰੁਸਤ ਬਣਾਉਣ ਲਈ ਨਿਊਟ੍ਰੀਸ਼ਨ ਦੇਸੀ ਘਿਓ ਤੋਂ ਵੀ ਵੱਧ ਕੇ ਕੰਮ ਕਰਦੇ ਹਨ¢ ਇਸ ਮÏਕੇ ਐਮ.ਡੀ. ਗਰੇਵਾਲ ਨੇ ਸੀ.ਈ.ਓ. ਕਮਾਵਤ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮÏਕੇ ਰਤਨ ਸਿੰਘ ਕਮਾਲਪੁਰੀ, ਸੁਖਵਿੰਦਰ ਸਿੰਘ, ਹਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਨਰੇਸ਼, ਸਚਿਨ, ਜਸਪ੍ਰੀਤ ਕÏਰ, ਅਮਨ, ਗੁਰਪ੍ਰੀਤ ਮੈਡਮ, ਜਸਬੀਰ ਕÏਰ, ਪ੍ਰੀਆ, ਸੁਖਪ੍ਰੀਤ, ਕਮਲ, ਹਰਮਨ, ਬਾਣੀ, ਅਰਮਾਨ, ਕੁਲਵਿੰਦਰ, ਵਰਿੰਦਰ, ਵੀਰਪਾਲ ਕÏਰ, ਸਰਬਜੀਤ ਕÏਰ, ਨੀਲਮ, ਹਰਜੋਤ ਕÏਰ, ਨਵਜੋਤ ਕÏਰ, ਕਮਲ ਸਮੇਤ ਕੰਪਨੀ ਨਾਲ ਸੰਬੰਧਿਤ ਹੋਰ ਵੀ ਵਰਗ ਹਾਜ਼ਰ ਸਨ¢