12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਗਰਾਉਂ ਪੁਲ ‘ਤੇ ਮੁੜ ਲਹਿਰਾਇਆ ਤਿਰੰਗਾ

ਲੁਧਿਆਣਾ, 11 ਅਗਸਤ (ਬੈਂਸ)-ਜਗਰਾਉਂ ਪੁਲ ਤੇ ਕੌਮੀ ਝੰਡਾ ਨਾ ਹੋਣ ਦਾ ਮਾਮਲਾ ਉਠਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੁਲ ‘ਤੇ ਮੁੜ ਰਾਸ਼ਟਰੀ ਝੰਡਾ ਲਗਾ ਦਿੱਤਾ ਗਿਆ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੀਤੀ ਇਸ ਕਾਰਵਾਈ ਨਾਲ ਪੁਲ ‘ਤੇ ਮੁੜ ਤਿਰੰਗਾ ਲਹਿਰਾਉਣ ਲੱਗ ਪਿਆ ਹੈ।

Ad Position 21
No active advertisement
ਅਜੀਤ ਡੈਸਕ 12-08-2026
ਲੁਧਿਆਣਾ, 11 ਅਗਸਤ (ਬੈਂਸ)-ਜਗਰਾਉਂ ਪੁਲ ਤੇ ਕੌਮੀ ਝੰਡਾ ਨਾ ਹੋਣ ਦਾ ਮਾਮਲਾ ਉਠਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੁਲ ‘ਤੇ ਮੁੜ ਰਾਸ਼ਟਰੀ ਝੰਡਾ ਲਗਾ ਦਿੱਤਾ ਗਿਆ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੀਤੀ ਇਸ ਕਾਰਵਾਈ ਨਾਲ ਪੁਲ ‘ਤੇ ਮੁੜ ਤਿਰੰਗਾ ਲਹਿਰਾਉਣ ਲੱਗ ਪਿਆ ਹੈ। ਇਸ ਤੋਂ ਪਹਿਲਾਂ ਇਕ ਸਮਾਜਿਕ ਕਾਰਕੁਨ ਵਲੋਂ ਮਾਮਲਾ ਚੁੱਕਦਿਆਂ ਪ੍ਰਮੁੱਖ ਥਾਵਾਂ ‘ਤੇ ਕੌਮੀ ਝੰਡਾ ਮੁੜ ਲਗਾਉਣ ਦੀ ਮੰਗ ਕੀਤੀ ਸੀ। 11ਐਲਡੀਐਚ43 ਸ਼ਹਿਰ ਦੇ ਜਗਰਾਉਂ ਪੁਲ ‘ਤੇ ਮੁੜ ਲਗਾਇਆ ਗਿਆ ਕੌਮੀ ਝੰਡਾ। ਤਸਵੀਰ-ਸੇਵਕ ਸਿੰਘ
Ad Position 22
No active advertisement
ਪਿਛਲੀ ਖ਼ਬਰ ਨਿਆਇਕ ਅਧਿਕਾਰੀ ਦੇ ਘਰੋਂ ਚੋਰ ਸਿਲੰਡਰ ਚੋਰੀ ਕਰਕੇ ਹੋਏ ਫਰਾਰ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਜੰਗ ਬਹਾਦਰ ਢੱਲ ਹੋਏ... ਅਗਲੀ ਖ਼ਬਰ ਇੰਡੀਅਨ ਐਪੀਲੇਪਸੀ ਐਸੋਸੀਏਸ਼ਨ ਅਤੇ ਇੰਡੀਅਨ ਐਪੀਲੇਪਸੀ ਸੋਸਾਇਟੀ ਦੀ 27ਵੀਂ ਸਾਂਝੀ ਸਾਲਾਨਾ ਕਾਨਫ਼ਰੰਸ ਸਮਾਪਤ
Ad Position 24