16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਰਿੰਦਰ ਮੋਦੀ ਦੇ 25 ਸਾਲਾ ਜਨਸੇਵਾ ਸਫਰ ਨੂੰ ਸਮਰਪਿਤ ਅੱਜ ਜਗਾਏ ਜਾਣਗੇ ਦੀਵੇ

ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਉਨ੍ਹਾਂ ਦੀ 25 ਸਾਲਾ ਜਨਸੇਵਾ ਦੇ ਸਫਰ ਨੂੰ ਸਮਰਪਿਤ 17 ਸਤੰਬਰ ਦੀ ਸ਼ਾਮ 7 ਵਜੇ ਆਪਣੇ ਘਰਾਂ ਵਿਚ ਇਕ ਦੀਵਾ ਜਗਾਇਆ ਜਾਵੇ। ਮੌਦਗਿਲ ਨੇ ਕਿਹਾ ਕਿ ਦੀਵਾ ਜਗਾਉਣ ਦੀ ਇਹ ਪਹਿਲ ਪ੍ਰਧਾਨ ਮੰਤਰੀ ਪ੍ਰਤੀ ਸ਼ੁਭਕਾਮਨਾਵਾਂ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੋਵੇਗੀ।

Ad Position 21
repet_subhas-goyals [Copy P29]
ਸੁਨੀਲ ਮੌਦਗਿਲ 17-09-2026
ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਉਨ੍ਹਾਂ ਦੀ 25 ਸਾਲਾ ਜਨਸੇਵਾ ਦੇ ਸਫਰ ਨੂੰ ਸਮਰਪਿਤ 17 ਸਤੰਬਰ ਦੀ ਸ਼ਾਮ 7 ਵਜੇ ਆਪਣੇ ਘਰਾਂ ਵਿਚ ਇਕ ਦੀਵਾ ਜਗਾਇਆ ਜਾਵੇ। ਮੌਦਗਿਲ ਨੇ ਕਿਹਾ ਕਿ ਦੀਵਾ ਜਗਾਉਣ ਦੀ ਇਹ ਪਹਿਲ ਪ੍ਰਧਾਨ ਮੰਤਰੀ ਪ੍ਰਤੀ ਸ਼ੁਭਕਾਮਨਾਵਾਂ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੋਵੇਗੀ। ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਭਾਜਪਾ ਵਲੋਂ ਸੇਵਾ ਅਤੇ ਲੋਕ ਭਲਾਈ ਨਾਲ ਜੁੜੇ ਵੱਖ-ਵੱਖ ਕਾਰਜ ਵੀ ਕੀਤੇ ਜਾਂਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਮ 7 ਵਜੇ ਆਪਣੇ ਘਰ ਦੀ ਛੱਤ, ਬਾਲਕਾਨੀ ਜਾ ਵਿਹੜੇ ਵਿਚ ਦੀਵਾ ਜਗਾਕੇ ਦੇਸ਼ ਦੀ ਤਰੱਕੀ ਅਤੇ ਪ੍ਰਧਾਨ ਮੰਤਰੀ ਦੇ ਸਿਹਤਮੰਦ ਤੇ ਲੰਬੀ ਉਮਰ ਵਾਲੇ ਜੀਵਨ ਦੀ ਕਾਮਨਾ ਕਰਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ 23 ਨੂੰ ਮਨਾਇਆ ਜਾਵੇਗਾ-ਧੂਰੀ/ਹਰਾ/ਅਰੋੜਾ ਅਗਲੀ ਖ਼ਬਰ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਨੇ ਨਵੇਂ ਦਾਖਲ ਵਿਦਿਆਰਥੀਆਂ ਲਈ ਸਵਾਗਤ ਪਾਰਟੀ ਕਰਵਾਈ
Ad Position 24