ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪਵਨ ਹਰਚੰਦਪੁਰੀ ਪ੍ਰਧਾਨ ਤੇ ਡਾ. ਜੋਗਿੰਦਰ ਸਿੰਘ ਨਿਰਾਲਾ ਜਨਰਲ ਸਕੱਤਰ ਬਣੇ
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ.
ਪੰਜਾਬੀ ਭਵਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. (ਸੇਖੋ) ਦੀ ਹੋਈ ਚੋਣ ਸਮੇਂ ਸ਼ਾਇਰ ਅਵਤਾਰਜੀਤ ਵਲੋਂ ਸੰਪਾਦਿਤ ਰਸਾਲਾ ‘ਅੱਖਰ’ ਨੂੰ ਲੋਕ ਅਰਪਣ ਕਰਦੇ ਹੋਏ ਪ੍ਰਧਾਨਗੀ ਮੰਡਲ। ਅਜੀਤ ਤਸਵੀਰ
29-09-2026