14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਇਕੋ ਮੀਟਿੰਗ ’ਚ 51 ਏਜੰਡੇ, ਕਰੋੜਾਂ ਦੇ ਪ੍ਰਾਜੈਕਟ ਅਤੇ ਤਿੱਖਾ ਵਿਰੋਧ

12 ਅਕਤੂਬਰ ਨੂੰ ਜਨਰਲ ਹਾਊਸ ਮੀਟਿੰਗ ਵੀ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਛੱਡ ਗਈ। 34 ਸੂਚੀਬੱਧ ਅਤੇ 17 ਟੇਬਲ ਏਜੰਡਿਆਂ ਸਮੇਤ ਕੁਲ 51 ਏਜੰਡੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਕਰੀਬ 82 ਕਰੋੜ ਰੁਪਏ ਦਾ ਮਕੈਨੀਕਲ ਸਵੀਪਿੰਗ ਪ੍ਰਾਜੈਕਟ, ਕਰੀਬ 1400 ਕਰੋੜ ਰੁਪਏ ਦਾ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਅਤੇ 120 8 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੇ ਠੇਕੇ ਨੂੰ ਇਕ ਸਾਲ ਵਧਾਉਣ ਦਾ ਮਾਮਲਾ ਸ਼ਾਮਿਲ ਸੀ।

Ad Position 21
No active advertisement
ਅਜੀਤ ਡੈਸਕ 15-10-2026
12 ਅਕਤੂਬਰ ਨੂੰ ਜਨਰਲ ਹਾਊਸ ਮੀਟਿੰਗ ਵੀ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਛੱਡ ਗਈ। 34 ਸੂਚੀਬੱਧ ਅਤੇ 17 ਟੇਬਲ ਏਜੰਡਿਆਂ ਸਮੇਤ ਕੁਲ 51 ਏਜੰਡੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਕਰੀਬ 82 ਕਰੋੜ ਰੁਪਏ ਦਾ ਮਕੈਨੀਕਲ ਸਵੀਪਿੰਗ ਪ੍ਰਾਜੈਕਟ, ਕਰੀਬ 1400 ਕਰੋੜ ਰੁਪਏ ਦਾ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਅਤੇ 120 8 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੇ ਠੇਕੇ ਨੂੰ ਇਕ ਸਾਲ ਵਧਾਉਣ ਦਾ ਮਾਮਲਾ ਸ਼ਾਮਿਲ ਸੀ। ਇਨ੍ਹਾਂ ਮੁੱਦਿਆਂ ’ਤੇ ਵਿਰੋਧੀ ਕੌਂਸਲਰਾਂ ਵਲੋਂ ਇਤਰਾਜ਼ ਕੀਤੇ ਗਏ। ਖ਼ਾਸਕਰ 1208 ਮੁਲਾਜ਼ਮਾਂ ਦੀ ਅਸਲ ਮੌਜੂਦਗੀ, ਵਾਰਡ ਵਾਰ ਤਾਇਨਾਤੀ ਅਤੇ ਮਕੈਨੀਕਲ ਸਵੀਪਿੰਗ ਪ੍ਰਾਜੈਕਟ ਦੇ ਖ਼ਰਚੇ ਨੂੰ ਲੈ ਕੇ ਸਵਾਲ ਉਠੇ। ਮੀਟਿੰਗ ਦੌਰਾਨ ਵਿਰੋਧ, ਹੰਗਾਮਾ ਅਤੇ ਅਧਿਕਾਰੀਆਂ ਦੇ ਵਾਕਆਊਟ ਨੇ ਨਿਗਮ ਦੀ ਅੰਦਰੂਨੀ ਕਾਰਜਪ੍ਰਣਾਲੀ ਨੂੰ ਵੀ ਚਰਚਾ ਵਿਚ ਲਿਆ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰ ਬਦਲਦੇ ਰਹੇ, ਪਰ ਸ਼ਹਿਰ ਦੇ ਮੁੱਦੇ ਕਿਉਂ ਨਹੀਂ ਬਦਲੇ.........? ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਦੇ ਬਾਵਜੂਦ ਸ਼ਹਿਰ ’ਚ ਸਫ਼ਾਈ ਵਿਵਸਥਾ ’ਚ ਕੋਈ ਸੁਧਾਰ ਨਹੀਂ
Ad Position 24