28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਭਜਨ ਸੰਧਿਆ ਕਰਵਾਈ

ਲੁਧਿਆਣਾ, 28 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਪ੍ਰਬੰਧਕ ਕਮੇਟੀ ਨਾਲੀ ਮੁਹੱਲਾ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਮੌਕੇ ਵਿਸ਼ਾਲ ਭਜਨ ਸੰਧਿਆ ਅਤੇ ਸਤਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਪ੍ਰਧਾਨ ਮਨਦੀਪ ਮੂੰਗ ਲਾਡੀ, ਚੇਅਰਮੈਨ ਰਜਿੰਦਰ ਹੰਸ, ਕੈਸ਼ੀਅਰ ਮੁਕੇਸ਼ ਬੇਦੀ, ਜਨਰਲ ਸਕੱਤਰ ਸੁਨੀਲ ਹੰਸ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਲੁਧਿਆਣਾ, 28 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਪ੍ਰਬੰਧਕ ਕਮੇਟੀ ਨਾਲੀ ਮੁਹੱਲਾ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਮੌਕੇ ਵਿਸ਼ਾਲ ਭਜਨ ਸੰਧਿਆ ਅਤੇ ਸਤਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਪ੍ਰਧਾਨ ਮਨਦੀਪ ਮੂੰਗ ਲਾਡੀ, ਚੇਅਰਮੈਨ ਰਜਿੰਦਰ ਹੰਸ, ਕੈਸ਼ੀਅਰ ਮੁਕੇਸ਼ ਬੇਦੀ, ਜਨਰਲ ਸਕੱਤਰ ਸੁਨੀਲ ਹੰਸ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਜਨ ਗਾਇਕ ਯਸ਼ ਭੱਟੀ ਨੇ ਭਗਵਾਨ ਵਾਲਮੀਕਿ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਵਿਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਕੌਂਸਲਰ ਪੁਸ਼ਪਿੰਦਰ ਬਿੱਟੂ, ਕੌਂਸਲਰ ਨੀਰਜ ਆਹੂਜਾ, ਅਸ਼ਵਨੀ ਸਹੋਤਾ, ਸੰਜੀਵ ਗਿੱਲ ਖੰਡੂ, ਲਵ ਦ੍ਰਾਵਿੜ, ਐਡਵੋਕੇਟ ਅਭੇ ਸਹੋਤਾ, ਰਵੀ ਬਾਲੀ, ਰੌਸ਼ਨ ਪਾਲਾ, ਨਵੀਨ ਸਾਹਨੀ, ਰਿੰਪੀ ਹੰਸ, ਮੰਨੀ ਮੂੰਗ, ਕੇਸ਼ਵ ਮੂੰਗ, ਨੀਰਜ ਮੂੰਗ, ਕਬੀਰ ਬੇਦੀ, ਬੰਬੂ ਬਾਲੂ, ਸਮੀਰ ਬੇਦੀ ਅਤੇ ਬੰਨੀ ਹੰਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ ਤੇ ਵਿਸ਼ੇਸ਼ ਕੀਰਤਨ ਦਰਬਾਰ ਅਗਲੀ ਖ਼ਬਰ ਦੀਪਕ ਹੰਸ ਐਸ . ਸੀ . ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਵਾਈਸ ਚੇਅਰਮੈਨ ਨਿਯੁਕਤ
Ad Position 24