24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਟੀ . ਐਸ . ਯੂ . ( ਖ ) ਦੇ ਆਗੂ ਏਟਕ ’ ਚ ਹੋਏ ਸ਼ਾਮਿਲ

ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)-ਟੀ. ਐਸ.

Ad Position 21
No active advertisement
ਅਜੀਤ ਡੈਸਕ 24-11-2026
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)-ਟੀ.ਐਸ.ਯੂ. (ਖ) ਦੇ ਸਿਟੀ ਸੈਂਟਰ ਡਿਵੀਜ਼ਨ ਯੂਨਿਟ ਨੰਬਰ 2 ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਦੀਦਾਰ ਸਿੰਘ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਕਟ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਲੁਧਿਆਣਾ ਜ਼ੋਨ ਦੇ ਕੋ-ਕਨਵੀਨਰ ਬਲਜੀਤ ਸਿੰਘ ਬਲਜੀਤ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰਸ਼ਪਾਲ ਸਿੰਘ, ਸਤੀਸ਼ ਭਾਰਦਵਾਜ, ਕੇਵਲ ਸਿੰਘ, ਅਸ਼ੋਕ ਕੁਮਾਰ, ਆਕਾਸ਼ਦੀਪ ਸ਼ਰਮਾ, ਰਘਬੀਰ ਸਿੰਘ, ਸੁਰਜੀਤ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ . ਏ . ਯੂ . ਵਿਚ ਸੁਲਤਾਨਪੁਰ ਲੋਧੀ ਬਾਰੇ ਕੌਫੀਟੇਬਲ ਕਿਤਾਬ ਦਾ ਹੋਇਆ ਵਿਮੋਚਨ ਅਗਲੀ ਖ਼ਬਰ 76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ ਔਰਤ ਵਰਗ ’ ਚ ਲੁਧਿਆਣਾ ਅਕੈਡਮੀ ਪਹਿਲੇ ਤੇ ਪੁਰਸ਼ ਵਰਗ ’ ਚ ਜਲੰਧਰ...
Ad Position 24