ਸੈਕਟਰ-17 'ਚ ਜਨਤਕ ਥਾਂ ਘੇਰਨ ਵਾਲੇ ਵਾਹਨਾਂ 'ਤੇ ਨਿਗਮ ਪ੍ਰਸ਼ਾਸਨ ਦੀ ਕਾਰਵਾਈ <br/>
ਚੰਡੀਗੜ੍ਹ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਸੈਕਟਰ 17 ਸਥਿਤ ਬੈਂਕ ਸਕਵੇਅਰ 'ਚ ਅਣ-ਅਧਿਕਾਰਤ ਤੌਰ 'ਤੇ ਖੜ੍ਹੀਆਂ ਗੱਡੀਆਂ ਨੂੰ ਕਬਜ਼ੇ 'ਚ ਲੈਂਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ
<br/>
04-03-2026