28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਖੂਨਦਾਨ ਕੈਂਪ 'ਚ 58 ਯੂਨਿਟ ਖੂਨ ਇਕੱਤਰ

Ad Position 21
No active advertisement
ਅਜੀਤ ਡੈਸਕ 09-03-2026
ਖਰੜ, 8 ਮਾਰਚ (ਗੁਰਮੁਖ ਸਿੰਘ ਮਾਨ)-ਗੁਰਦੁਆਰਾ ਸਾਹਿਬ ਅਕਾਲੀ ਦਫਤਰ ਰੋਡ ਖਰੜ ਸਥਿਤ ਸੁਰਜੀਤ ਡੇਅਰੀ ਖਰੜ ਵਿਖੇ ਅੱਜ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮਾ. ਪ੍ਰੇਮ ਸਿੰਘ ਵਲੋਂ ਕੀਤਾ ਗਿਆ | ਇਸ ਸੰਬੰਧੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਕਪਿਸਥਲ ਬਲੱਡ ਸੈਂਟਰ ਪਟਿਆਲਾ ਦੇ ਡਾ. ਆਰ. ਕੇ. ਡੀ. ਗੋਇਲ ਦੀ ਅਗਵਾਈ 'ਚ 58 ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਮੌਕੇ ਨਸੀਰ ਅੀਲ ਵਿੱਕੀ, ਦਵਿੰਦਰ ਸਿੰਘ ਦਵੀ, ਦਿਲਪ੍ਰੀਤ ਸਿੰਘ, ਜਗਦੀਪ ਸਿੰਘ ਬਿੱਲਾ, ਨਵਜੋਤ ਸਿੰਘ, ਸੁਖਜੋਤ ਚੱਢਾ, ਤਰੁਨ ਧੀਮਾਨ, ਮਨੀ ਖਰੜ, ਅਕਿੰਤਾ ਸ਼ੁਕਲਾ, ਜੋਬਨ ਬੈਨੀਪਾਲ, ਅਸਮੀਤ ਸਿੰਘ, ਬਰਿੰਦਰ ਚੱਢਾ, ਤਨਵੀਰ ਦੂਬੀ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਜਟ 'ਚ ਮੁਹਾਲੀ ਵਰਗੇ ਸ਼ਹਿਰਾਂ ਦੀਆਂ ਸਮੱਸਿਆਵਾਂ ਲਈ ਕੋਈ ਢੁਕਵਾਂ ਰੋਡਮੈਪ ਨਹੀਂ - ਬੇਦੀ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਸ਼ਲਾਘਾਯੋਗ- ਮੋਦੀ <br/>
Ad Position 24