22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਾਬੂ ਸਿੰਘ ਮਾਨ ਤੇ ਲੋਕ ਸਭਾ ਮੈਂਬਰ ਕੰਗ ਵਲੋਂ ਵਿੱਭ ਸਿੱਧੂ ਦੇ ਨਵੇਂ ਗੀਤ 'ਭਾਬੀ' ਦਾ ਪੋਸਟਰ ਜਾਰੀ <br/>

Ad Position 21
No active advertisement
ਉੱਭਰਦੀ ਪੰਜਾਬੀ ਗਾਇਕਾ ਵਿੱਭ ਸਿੱਧੂ ਦੇ ਨਵੇਂ ਗੀਤ 'ਭਾਬੀ' ਦਾ ਪੋਸਟਰ ਜਾਰੀ ਕਰਦੇ ਹੋਏ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ | ਅਜੀਤ ਤਸਵੀਰ <br/> 09-04-2026
ਐੱਸ. ਏ. ਐੱਸ. ਨਗਰ, 8 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਉੱਭਰਦੀ ਪੰਜਾਬੀ ਗਾਇਕਾ ਵਿੱਭ ਸਿੱਧੂ ਦੇ ਨਵੇਂ ਗੀਤ 'ਭਾਬੀ' ਦਾ ਪੋਸਟਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਵਲੋਂ ਜਾਰੀ ਕੀਤਾ ਗਿਆ | ਹਰਪ੍ਰੀਤ ਸੇਖੋਂ ਵਲੋਂ ਲਿਖੇ ਇਸ ਗੀਤ ਦਾ ਸੰਗੀਤ ਸਿਨੇਮੈਕਸ ਲੈਬਜ਼ ਵਲੋਂ ਦਿੱਤਾ ਗਿਆ, ਜਦਕਿ ਗੀਤ ਦੇ ਨਿਰਦੇਸ਼ਕ ਬੌਬੀ ਬਾਜਵਾ ਹਨ | ਇਸ ਗੀਤ 'ਚ ਮੁੱਖ ਭੂਮਿਕਾ ਅਦਾਕਾਰਾ ਰਾਜ ਧਾਲੀਵਾਲ ਵਲੋਂ ਨਿਭਾਈ ਗਈ ਹੈ, ਜਦਕਿ ਸਰਤਾਜ ਸਿੱਧੂ, ਹਰਪ੍ਰੀਤ ਸੇਖੋਂ, ਭੁਪਿੰਦਰ ਸਿੰਘ, ਸਿਮਰਨ ਵੜੈਚ ਤੇ ਰੋਬਿਨ ਵਲੋਂ ਵੀ ਅਹਿਮ ਕਿਰਦਾਰ ਨਿਭਾਏ ਗਏ ਹਨ | 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੇ ਇਸ ਗੀਤ ਨੂੰ ਤਿਆਰ ਕਰਨ ਵਿਚ ਇਕਬਾਲ ਸਿੰਘ ਚੀਮਾ ਅਤੇ ਗੁਰਵਿੰਦਰ ਸਿੰਘ ਬਾਹਰਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਹਲਕਾ ਖਰੜ ਦੇ ਵਸਨੀਕਾਂ 'ਚ ਭਾਰੀ ਨਿਰਾਸ਼ਾ : ਕੰਗ ਅਗਲੀ ਖ਼ਬਰ ਸ਼ਿਕਾਇਤ ਦੀ ਪੈਰਵਾਈ ਕਰਨ ਗਏ ਪੁਲਿਸ ਮੁਲਾਜ਼ਮ ਦੀ ਵਰਦੀ ਨੂੰ ਪਾਇਆ ਹੱਥ
Ad Position 24