22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭੀਮ ਐਪ ਦੀ 'ਮਾਹੀ ਵੇ' ਮੁਹਿੰਮ: ਸੁਰੱਖਿਅਤ ਤੇ ਸੌਖਾ ਡਿਜ਼ੀਟਲ ਭੁਗਤਾਨ ਹੁਣ ਹੋਵੇਗਾ ਆਸਾਨ <br/>

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਅ.ਬ.)- ਭੀਮ ਭੁਗਤਾਨ ਐਪ, ਜੋ ਕਿ ਘਰੇਲੂ ਡਿਜ਼ੀਟਲ ਭੁਗਤਾਨ ਪਲੇਟਫਾਰਮ ਹੈ ਅਤੇ ਐਨ.ਪੀ.ਸੀ.ਆਈ. ਵੀਮ ਸਰਵਿਸੇਜ ਲਿਮਟਿਡ (ਐਨ.ਬੀ.ਐਸ.ਐਲ.) ਵਲੋਂ ਵਿਕਸਿਤ ਕੀਤਾ ਗਿਆ ਹੈ, ਨੇ ਅੱਜ ਆਪਣੀ 'ਮਾਹੀ ਵੇ' ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ¢ ਇਹ ਮੁਹਿੰਮ ਭੀਮ ਨੂੰ ਇੱਕ ਸਪੱਸ਼ਟ ਅਤੇ ਭਰੋਸੇਮੰਦ ਚੋਣ ਵਜੋਂ ਦਰਸਾਉਂਦੀ ਹੈ, ਜਿਸ ਨਾਲ ਉਪਭੋਗਤਾ ਤੁਰੰਤ ਭੁਗਤਾਨ ਕਰ ਸਕਦੇ ਹਨ¢ ਭਾਰਤ 'ਚ ਪੈਸੇ ਨਾਲ ਭਰੋਸੇ ਦੀ ਭੂਮਿਕਾ ਨੂੰ ਦਰਸਾਉਂਦਿਆਂ, ਇਹ ਮੁਹਿੰਮ ਭੀਮ ਭੁਗਤਾਨ ਐਪ ਵਲੋਂ ਦਿੱਤੇ ਜਾਣ ਵਾਲੇ ਸੌਖੇ ਅਤੇ ਸੁਰੱਖਿਅਤ ਭੁਗਤਾਨਾਂ 'ਤੇ ਜ਼ੋਰ ਦਿੰਦੀ ਹੈ, ਜੋ ਨਵੇਂ ਉਪਭੋਗਤਾਵਾਂ ਸਮੇਤ ਲੋਕਾਂ ਵਿੱਚ ਡਿਜ਼ੀਟਲ ਭੁਗਤਾਨਾਂ 'ਤੇ ਭਰੋਸਾ ਬਣਾਉਂਦੀ ਹੈ ¢ ਇਸ 360-ਡਿਗਰੀ ਮੁਹਿੰਮ ਵਿੱਚ ਪ੍ਰਸਿੱਧ ਕ੍ਰਿਕਟਰ ਅਤੇ ਬ੍ਰਾਂਡ ਐਂਬੈਸਡਰ ਮਹਿੰਦਰ ਸਿੰਘ ਧੋਨੀ ਸ਼ਾਮਿਲ ਹਨ, ਜਿਨ੍ਹਾਂ ਦਾ ਸ਼ਾਂਤ ਅਤੇ ਭਰੋਸੇਮੰਦ ਵਿਅਕਤਿਤਵ ਭੀਮ ਭੁਗਤਾਨ ਐਪ ਉਪਭੋਗਤਾਵਾਂ ਨੂੰ ਦਿੱਤਾ ਜਾਣ ਵਾਲਾ ਤਜਰਬਾ ਦਰਸਾਉਂਦਾ ਹੈ ¢ 'ਭੀਮ ਐਪ ਤੋਂ ਕਰੋ ਪੇ, ਇਹ ਹੈ ਮਾਹੀ ਵੇ' ਦੇ ਵਿਚਾਰ ਦੇ ਆਧਾਰ 'ਤੇ ਬਣੀ ਇਹ ਮੁਹਿੰਮ ਉਹਨਾਂ ਦਿਨ-ਚਰਿਆ ਸਥਿਤੀਆਂ ਤੋਂ ਪ੍ਰਭਾਵਿਤ ਹੈ ਜਿੱਥੇ ਉਪਭੋਗਤਾਵਾਂ ਨੂੰ ਕਈ ਭੁਗਤਾਨ ਵਿਕਲਪਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਇਕ ਸÏਖਾ ਤੇ ਭਰੋਸੇਮੰਦ ਤਰੀਕਾ ਚੁਣਦੇ ਹਨ ¢

Ad Position 22
No active advertisement
ਪਿਛਲੀ ਖ਼ਬਰ ਨਿਗਮ ਹਾਊਸ ਮੀਟਿੰਗ 'ਚ ਫਾਇਰ ਸੇਫਟੀ ਤੇ ਸੈਕਟਰ 45 'ਚ ਹਾਊਸਿੰਗ ਬੋਰਡ ਦੀ ਕਾਰਵਾਈ ਦਾ ਮੁੱਦਾ ਰਿਹਾ ਭਾਰੂ <br/> ਅਗਲੀ ਖ਼ਬਰ ਐਲ.ਜੀ. ਇਲੈਕਟ੍ਰੋਨਿਕਸ ਇੰਡੀਆ ਨੇ ਪਹਿਲੀ ਤਿਮਾਹੀ 'ਚ ਇਕ ਮਿਲੀਅਨ ਤੋਂ ਵੱਧ ਏ.ਸੀ ਵਿਕਰੀ ਕੀਤੇ
Ad Position 24