19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡਿਜਿਟ ਇੰਸ਼ੋਰੈਂਸ ਨੇ ਚੰਡੀਗੜ੍ਹ ਸ਼ਾਖਾ ਦਫ਼ਤਰ ਦਾ ਕੀਤਾ ਉਦਘਾਟਨ

ਚੰਡੀਗੜ੍ਹ, 17 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਅ. ਬ.)- ਗੋ ਡਿਜਿਟ ਜਨਰਲ ਇੰਸ਼ੋਰੈਂਸ ਲਿਮਟਿਡ (ਡਿਜਿਟ ਇੰਸ਼ੋਰੈਂਸ), ਭਾਰਤ ਦੀਆਂ ਮੋਹਰੀ ਡਿਜੀਟਲ ਫੁੱਲ-ਸਟੈਕ ਇੰਸ਼ੋਰੈਂਸ ਕੰਪਨੀਆਂ ਵਿਚੋਂ ਇਕ, ਨੇ ਅੱਜ ਚੰਡੀਗੜ੍ਹ ਦੇ ਇਕ ਪ੍ਰਮੁੱਖ ਵਪਾਰਕ ਕੇਂਦਰ, ਐਲਾਂਤੇ ਆਫਿਸਿਜ਼ ਵਿਖੇ ਆਪਣੇ ਤਬਦੀਲ ਅਤੇ ਵਿਸਤ੍ਰਿਤ ਸ਼ਾਖਾ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦਫ਼ਤਰ ਦਾ ਉਦਘਾਟਨ ਚੰਡੀਗੜ੍ਹ ਦੇ ਸੇਵਾਮੁਕਤ ਸੀਨੀਅਰ ਬੈਂਕਿੰਗ ਪੇਸ਼ੇਵਰ ਮੋਹਿੰਦਰ ਸਿੰਘ ਕੋਹਲੀ ਨੇ ਆਪਣੀ ਪਤਨੀ ਸੁਰਿੰਦਰ ਕੌਰ ਦੇ ਨਾਲ, ਅਤੇ ਡਿਜਿਟ ਇੰਸ਼ੋਰੈਂਸ ਦੀ ਐਮ. ਡੀ. ਅਤੇ ਸੀ. ਈ. ਓ. ਜਸਲੀਨ ਕੋਹਲੀ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ’ਚ ਬਿੱਲ ਪਾਸ ਹੋਏ, ਪਰ ਪੰਜਾਬ ਦੇ ਅਸਲ ਮੁੱਦਿਆਂ ’ਤੇ ਸਰਕਾਰ ਕਦੋਂ ਦੇਵੇਗੀ ਜਵਾਬ-ਅਮਨਜੋਤ ਕੌਰ ਰਾਮੂਵਾਲੀਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸਕਾਲਰਸ਼ਿਪ ਵੰਡ ਸਮਾਰੋਹ ਕਰਵਾਇਆ
Ad Position 24