13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਹਰਜਿੰਦਰ ਸਿੰਘ ਮਾਨ ਬਣੇ ਆਪ ਬਲਾਕ ਬਾਲਿਆਂਵਾਲੀ ਦੇ ਯੂਥ ਪ੍ਰਧਾਨ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ- ਮਾਨ

Ad Position 21
No active advertisement
ਅਜੀਤ ਡੈਸਕ 05-01-2026
ਬਾਲਿਆਂਵਾਲੀ, 4 ਜਨਵਰੀ (ਕੁਲਦੀਪ ਮਤਵਾਲਾ)- ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ 'ਚੋਂ ਹਰਜਿੰਦਰ ਸਿੰਘ ਮਾਨ ਵਲੋਂ ਪਾਰਟੀ 'ਚ ਨਿਭਾਈਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਪਾਰਟੀ ਹਾਈ ਕਮਾਂਡ ਵਲੋਂ ਉਸ ਨੂੰ ਬਲਾਕ ਬਾਲਿਆਂਵਾਲੀ ਦਾ ਯੂਥ ਪ੍ਰਧਾਨ ਬਣਾਇਆ ਗਿਆ ਹੈ¢ ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਤੇ ਨÏਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਨਿਯੁਕਤੀ 'ਤੇ ਸੀਨੀਅਰ ਆਗੂ ਬਲਾਕ ਪ੍ਰਧਾਨ ਜਗਸੀਰ ਸ਼ਰਮਾ, ਬਲਜੀਤ ਸਿੰਘ ਮਾਨ ਚੇਅਰਮੈਨ ਲੈਂਡਮਾਰਗ ਬੈਂਕ ਰਾਮਪੁਰਾ, ਸੀਨੀਅਰ ਆਗੂ ਤੇ ਮੈਂਬਰ ਬਲਾਕ ਸੰਮਤੀ ਸੁਖਵੀਰ ਸਿੰਘ ਮਾਨ, ਸਰਪੰਚ ਗੁਰਪ੍ਰੀਤ ਮਾਨ ਮੰਡੀ ਖ਼ੁਰਦ, ਸਰਪੰਚ ਸੰਦੀਪ ਸਿੰਘ ਮਾਨਸਾ ਖ਼ੁਰਦ, ਕਰਮਜੀਤ ਸਿੰਘ ਪੰਚ ਮਾਨਸਾ ਖ਼ੁਰਦ, ਸੋਹਣ ਸਿੰਘ ਬੂਸਰ, ਲਾਲੀ ਸ਼ਰਮਾ ਕੋਟੜਾ ਤੇ ਬਾਲਿਆਂਵਾਲੀ ਤੋਂ ਭਿੰਦਰ ਸਿੰਘ ਮਾਨ ਪੰਚ, ਰਣਜੀਤ ਸਿੰਘ ਪੰਚ, ਜਸਵੀਰ ਸਿੰਘ ਮਾਨ ਮੈਂਬਰ, ਸ਼ਮਸ਼ੇਰ ਸਿੰਘ ਰੇਸੂ ਮੈਂਬਰ, ਅੰਮਿ੍ਤ ਸਿੰਘ ਦਿੜ੍ਹਬਾ ਮੈਂਬਰ, ਬਿੱਟੂ ਮਾਨ, ਸੁੱਚਾ ਸਿੰਘ ਵੜੈਚ, ਕੁਲਦੀਪ ਸਿੰਘ ਦੰਦੀਵਾਲ, ਹਰਪ੍ਰੀਤ ਸੋਨੀ ਬਲਾਕ ਪ੍ਰਧਾਨ (ਐਸ.ਸੀ ਵਿੰਗ), ਪ੍ਰਧਾਨ ਗੁਰਵਿੰਦਰ ਲੇਲ, ਕੁਲਦੀਪ ਕਾਲਾ ਸਿੱਧੂ, ਗੇਜੀ ਸਿੰਘ ਫ਼ੌਜੀ, ਹਰਦੇਵ ਸਿੰਘ, ਜੱਗਾ ਮਾਨ, ਰਸ਼ ਭੁੱਲਰ, ਭੋਲਾ ਸਿੰਘ ਭੁੱਲਰ, ਨਿੰਮਾ ਨੰਬਰਦਾਰ, ਸੀਰਾ ਰੰਧਾਵਾ, ਸੰਜੀਵ ਲੱਕੀ, ਬਿੰਦਰ ਟੇਲਰ, ਜੱਗਾ ਲੇਲ, ਸੁਖਦੀਪ ਮਾਨ, ਸਤਨਾਮ ਸਿੰਘ, ਹਰਮੇਸ਼ ਸਿੰਘ, ਗੋਰਾ ਲੇਲ, ਕੁਲਦੀਪ ਕੀਪਾ, ਅਮਨ ਮਾਨ, ਕ੍ਰਿਸ਼ਨ ਕੁਮਾਰ, ਮਾਸਟਰ ਨਾਇਬ ਸਿੰਘ ਢੱਡੇ ਆਦਿ ਆਗੂਆਂ ਤੇ ਵਰਕਰਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ, ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਹਰਜਿੰਦਰ ਸਿੰਘ ਮਾਨ ਬਾਲਿਆਂਵਾਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਨÏਜਵਾਨ ਤਬਕਾ ਪਾਰਟੀ ਨਾਲ ਵੱਧ ਜੁੜੇਗਾ¢ ਇਸ ਮੌਕੇ ਹਰਜਿੰਦਰ ਸਿੰਘ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੰੂ ਤਨਦੇਹੀ ਨਾਲ ਨਿਭਾਵਾਂਗਾ
Ad Position 22
No active advertisement
ਪਿਛਲੀ ਖ਼ਬਰ ਵੈਨੇਜ਼ੁਏਲਾ 'ਤੇ ਹਮਲੇ ਵਿਰੁੱਧ ਸੀ.ਪੀ.ਆਈ. ਨੇ ਟਰੰਪ ਦੀ ਅਰਥੀ ਫੂਕੀ ਅਗਲੀ ਖ਼ਬਰ ਗਰੀਨ ਸਿਟੀ 'ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ <br/>
Ad Position 24