ਰਾਮਪੁਰਾ ਫੂਲ, 25 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਬ੍ਰਾਹਮਣ ਸਭਾ ਰਜਿ: ਰਾਮਪੁਰਾ ਫੂਲ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਮਾਂ ਸਰਸਵਤੀ ਦੀ ਪੂਜਾ ਅਤੇ ਕੀਰਤਨ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ¢ ਸਮਾਗਮ ਦੀ ਅਗਵਾਈ ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਨੇ ਕੀਤੀ, ਜਦਕਿ ਖ਼ਜ਼ਾਨਚੀ ਹਰੀ ਓਮ ਸ਼ਾਸਤਰੀ (ਓਮ ਪ੍ਰਕਾਸ਼ ਸ਼ਾਸਤਰੀ) ਨੇ ਸਹਿਯੋਗ ਦਿੱਤਾ¢ਇਸ ਧਾਰਮਿਕ ਸਮਾਗਮ ਵਿਚ ਰਮਸਕਲ ਤਿ੍ਪਾਠੀ, ਰਾਮ ਸਰੂਪ ਸ਼ਰਮਾ, ਪੰਕਜ ਤਿ੍ਪਾਠੀ, ਰੋਹਿਤ ਸ਼ਰਮਾ, ਭਰਤ ਹਰੀ ਸ਼ਰਮਾ, ਮੋਹਿੰਦਰਜੀਤ ਕÏਰ, ਪਿ੍ਯੰਕਾ ਸ਼ਰਮਾ, ਅਮਨ ਸ਼ਰਮਾ, ਸੁਮਨ ਸ਼ਰਮਾ, ਪੂਜਾ ਰਾਣੀ, ਰਾਣੀ ਸ਼ਰਮਾ, ਬਿੱਲਾ ਸ਼ਰਮਾ ਤੋਂ ਇਲਾਵਾ ਸੁਰਿੰਦਰ ਜੌੜਾ, ਸੁਰੇਸ਼ ਲੀਲਾ, ਡਾ ਭਰਾਥਰੀ ਸ਼ਰਮਾ, ਡਾ ਰਜਿੰਦਰ ਕੁਮਾਰ ਤਿ੍ਪਾਠੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਰਹੇ¢ ਸਮਾਗਮ ਦÏਰਾਨ ਮਾਂ ਸਰਸਵਤੀ ਭਜਨ ਮੰਡਲ ਦੀਪਕ ਮਤਵਾਲਾ ਐਂਡ ਪਾਰਟੀ ਵਲੋਂ ਮਾਂ ਸਰਸਵਤੀ ਦੇ ਗੁਣਗਾਨ ਲਈ ਸੁੰਦਰ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ¢ ਇਸ ਮੌਕੇ ਦੀਪਕ ਮਤਵਾਲਾ ਵਲੋਂ ਪੇਸ਼ ਕੀਤਾ ਗਿਆ¢ ਭਜਨ ਮੰਡਲ ਦੇ ਮੈਂਬਰਾਂ ਦੇ ਨਾਲ ਨਾਲ ਬਿਕਰਮਜੀਤ ਵਿੱਕਾ, ਪਵਨ ਜਿੰਦਲ, ਅਮਨ ਅਰੋੜਾ, ਦਵਿੰਦਰ ਰਾਣਾ, ਰਕੇਸ਼ ਰਿੰਕਾ, ਪਰਮਜੀਤ ਪੰਮੀ, ਸੰਜੇ ਗਰਗ ਅਤੇ ਗੋਰਾ ਵਲੋਂ ਵੀ ਸਮਾਗਮ ਵਿਚ ਭਰਪੂਰ ਸਹਿਯੋਗ ਦਿੱਤਾ ਗਿਆ¢ ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ¢ ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ¢