25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਤਿਸੰਗ ਦੀ ਕਥਾ ਹਿਰਦੇ ਨੂੰ ਪਵਿੱਤਰ ਕਰਨ ਦਾ ਆਸਾਨ ਰਸਤਾ- ਸਵਾਮੀ ਭੁਵਨੇਸ਼ਵਰੀ ਦੇਵੀ <br/>

Ad Position 21
No active advertisement
ਮਾਨਸਾ ਵਿਖੇ ਸਤਿਸੰਗ ਮੌਕੇ ਸ਼ਰਧਾਲੂਆਂ ਨੂੰ ਕਥਾ ਸੁਣਾਉਂਦੇ ਹੋਏ ਸਵਾਮੀ ਭੁਵਨੇਸ਼ਵਰੀ ਦੇਵੀ | ਅਜੀਤ ਤਸਵੀਰਾਂ <br/> 13-03-2026
ਮਾਨਸਾ, 12 ਮਾਰਚ (ਸੱਭਿ.ਪ੍ਰਤੀ)-ਸਤਿਸੰਗ ਦੀ ਕਥਾ ਵਿਅਕਤੀ ਦੇ ਮਨ ਨੂੰ ਪਵਿੱਤਰ ਤੇ ਪਾਵਨ ਕਰਨ ਦਾ ਆਸਾਨ ਰਸਤਾ ਹੈ | ਇਹ ਵਚਨ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਸਤਿਗੁਰੂ ਸੇਵਾ ਟਰੱਸਟ ਵਲੋਂ 11 ਤੋਂ 15 ਮਾਰਚ ਤੱਕ ਚੱਲ ਰਹੇ 'ਪਾਂਚ ਸ਼ਾਮ ਕਨੱਇਆ ਕੇ ਨਾਮ' ਸਤਿਸੰਗ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਂਅ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੀ ਕਥਾ ਕਰਨ ਨਾਲ ਆਤਮਾ ਨੂੰ ਬਲ ਮਿਲਦਾ ਹੈ | ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸਤਿਸੰਗ 'ਚ ਝੰਡਾ ਪੂਜਨ ਦੀ ਰਸਮ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਕੁਮਾਰ ਅਰੋੜਾ ਅਤੇ ਜੋਤੀ ਪ੍ਰਚੰਡ ਦੀ ਰਸਮ ਧਰਮ ਪਾਲ ਅਤੇ ਰਾਜ ਕੁਮਾਰ ਰਾਜੂ ਵਲੋਂ ਨਿਭਾਈ ਗਈ | ਇਸ ਮੌਕੇ ਪਵਨ ਬਾਂਸਲ, ਡਾ. ਸੁਨੀਲ ਬਾਂਸਲ, ਡਾ. ਸ਼ੈਂਕੀ ਬਾਂਸਲ ਤੇ ਆਨੰਦ ਪ੍ਰਕਾਸ਼ ਗੁਪਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਜ਼ੁਰਗਾਂ ਦੀ ਭਲਾਈ ਲਈ ਵਿਸ਼ੇਸ਼ ਕੈਂਪ ਜਾਰੀ <br/> ਅਗਲੀ ਖ਼ਬਰ ਗੋਨਿਆਣਾ 'ਚ ਰਸੋਈ ਗੈਸ ਸਿਲੰਡਰਾਂ ਲਈ ਮਾਰੋ-ਮਾਰੀ, ਏਜੰਸ਼ੀ 'ਚ ਸਿਲੰਡਰਾਂ ਦਾ ਸਟਾਕ ਘੱਟ ਹੋਣ ਨਾਲ ਹੋ ਰਹੇ ਖਪਤਕਾਰ ਪ੍ਰ...
Ad Position 24