06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨੌਜਵਾਨ ਭੱਲਾ ਨੇ ਮਹਿੰਗੇ ਭਾਅ ਦਾ ਆਈਫੋਨ ਵਾਪਸ ਕਰਕੇ ਇਮਾਨਦਾਰੀ ਦਿਖਾਈ <br/>

Ad Position 21
No active advertisement
ਅਜੀਤ ਡੈਸਕ 14-04-2026
ਭਗਤਾ ਭਾਈਕਾ, 13 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਅੱਜ ਸਥਾਨਿਕ ਸ਼ਹਿਰ ਵਿਖੇ ਇਕ ਨÏਜਵਾਨ ਨੇ ਕਿਸੇ ਦਾ ਡਿੱਗਿਆ ਮਹਿੰਗੇ ਭਾਅ ਦਾ ਆਈਫੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਨੂੰ ਬਰਕਰਾਰ ਰੱਖਿਆ ਹੈ¢ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਦਾ ਬੀਤੇ ਕੱਲ੍ਹ ਮਹਿੰਗੇ ਭਾਅ ਦਾ ਆਈ ਫੋਨ ਡਿੱਗ ਗਿਆ ਸੀ¢ ਜੋ ਕਿ ਨÏਜਵਾਨ ਖੁਸ਼ਪ੍ਰੀਤ ਸਿੰਘ ਭੱਲਾ ਨੂੰ ਮਿਲ ਗਿਆ ਸੀ¢ ਨÏਜਵਾਨ ਭੱਲਾ ਵਲੋਂ ਉਨ੍ਹਾਂ ਦਾ ਆਈ ਫੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਨੂੰ ਮੁੜ ਤੋਂ ਬਰਕਰਾਰ ਰੱਖਿਆ ਹੈ¢ ਪੀੜਤ ਸੰਦੀਪ ਸਿੰਘ ਵਲੋਂ ਖੁਸ਼ਪ੍ਰੀਤ ਸਿੰਘ ਭੱਲਾ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਕਿਸਾਨੀ ਮੁੱਦਿਆਂ 'ਤੇ ਗੰਭੀਰ-ਸਤਨਾਮ ਸਿੰਘ ਸੰਧੂ ਅਗਲੀ ਖ਼ਬਰ ਬੀ.ਐੱਡ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24
No active advertisement