09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੋਟਰੀ ਕਲੱਬ ਮਾਨਸਾ ਰਾਇਲ ਨੇ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ

ਮਾਨਸਾ, 9 ਅਗਸਤ (ਸੱਭਿ. ਪ੍ਰਤੀ)- ਰੋਟਰੀ ਕਲੱਬ ਮਾਨਸਾ ਰਾਇਲ ਵਲੋਂ ਗੰਗਾ ਸਪਿਨਟੈਕਸ ਲਿਮਟਿਡ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 10-08-2026
ਮਾਨਸਾ, 9 ਅਗਸਤ (ਸੱਭਿ.ਪ੍ਰਤੀ)- ਰੋਟਰੀ ਕਲੱਬ ਮਾਨਸਾ ਰਾਇਲ ਵਲੋਂ ਗੰਗਾ ਸਪਿਨਟੈਕਸ ਲਿਮਟਿਡ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ। ਪ੍ਰਧਾਨ ਪਰਮਿੰਦਰ ਗੋਇਲ ਨੇ ਕਿਹਾ ਕਿ ਸਭਨਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਲਈ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵਲੋਂ 15 ਅਗਸਤ ਨੂੰ ਗਊਸ਼ਾਲਾ ਭਵਨ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੇਮ ਅਗਰਵਾਲ, ਰਮੇਸ਼ ਜਿੰਦਲ, ਰਾਕੇਸ਼ ਸੇਠੀ, ਅਮਰ ਨਾਥ ਗੋਇਲ, ਮਨੋਜ ਗੋਇਲ, ਹਰੀਸ਼ ਗਰਗ, ਡਾ. ਜਨਕ ਰਾਜ ਸਿੰਗਲਾ, ਡਾ. ਨਰੇਸ਼ ਬਾਂਸਲ, ਸੰਜੀਵ ਅਰੋੜਾ, ਜਗਦੀਸ਼ ਰਾਏ, ਰੋਹਿਤ ਬਾਂਸਲ, ਪੁਨੀਤ ਗੋਇਲ, ਵਿਕਰਮ ਜਿੰਦਲ, ਕਮਨਦੀਪ ਗੋਇਲ, ਸੰਜੀਵ ਕੁਮਾਰ, ਡਾ. ਅਮਿਤ ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੋਕੇ ਸਮੇਂ ’ਚ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਅਤਿ ਜ਼ਰੂਰੀ -ਬਲਵਿੰਦਰ ਸਿੰਘ ਕਾਕਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ‘ਜੇਲ੍ਹ ਭਰੋ ਅੰਦੋਲਨ’ ਸੰਬੰਧੀ ਲਾਮਬੰਦੀ ਇਕੱਤਰਤਾ ਹੋਈ
Ad Position 24