03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

ਮਾਨਸਾ , 1 ਸਤੰਬਰ ( ਸ . ਰਿ .)

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮਾਨਸਾ , 1 ਸਤੰਬਰ ( ਸ . ਰਿ .)- ਥਾਣਾ ਝੁਨੀਰ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਲਖਮੀਰਵਾਲਾ ਤੋਂ 7.20 ਗ੍ਰਾਮ ਅਤੇ ਥਾਣਾ ਸ਼ਹਿਰੀ -2 ਮਾਨਸਾ ਪੁਲਿਸ ਨੇ ਜਗਜੀਤ ਸਿੰਘ ਵਾਸੀ ਖਾਰਾ ਤੋਂ 2.50 ਗ੍ਰਾਮ ਚਿੱਟਾ ਅਤੇ ਬੁਢਲਾਡਾ ਪੁਲਿਸ ਨੇ ਹਰਗੋਪਾਲ ਸਿੰਘ ਵਾਸੀ ਅਹਿਮਦਪੁਰ ਤੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ । ਇਸੇ ਤਰ੍ਹਾਂ ਭੀਖੀ ਪੁਲਿਸ ਨੇ ਪ੍ਰਿੰਸ ਤੱਗੜ ਤੇ ਕਰਮਜੀਤ ਸਿੰਘ ਵਾਸੀ ਹੀਰੋ ਕਲਾਂ ਤੋਂ 300 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਦੋਵਾਂ ਖ਼ਿਲਾਫ਼ ਬੀ . ਐਨ . ਐੱਸ . ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਅੰਡਰ-13 ਸਾਲ ’ਚ ਸੀਰਤ ਕੌਰ ਤੇ ਹਰਸ਼ਪ੍ਰੀਤ ਕੌਰ ਕ੍ਰਮਵਾਰ... ਅਗਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਆਗੂ ਮੁਖਤਿਆਰ ਸਿੰਘ ਸੰਧੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮ...
Ad Position 24