15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜ਼ਖਮੀ ਸਕੂਲ ਵੈਨ ਡਰਾਈਵਰ ਦੀ ਮੌਤ

ਬਰੇਟਾ, 15 ਸਤੰਬਰ (ਜੀਵਨ ਸ਼ਰਮਾ)- ਬੀਤੇ ਕੱਲ੍ਹ ਹਾਈਵੇ ’ਤੇ ਸਥਿਤ ਪਿੰਡ ਦਿਆਲਪੁਰਾ ਕੋਲ ਸਕੂਲ ਵੈਨ ਅਤੇ ਰੋਡਵੇਜ਼ ਦੀ ਬੱਸ ਵਿਚਕਾਰ ਹੋਈ ਟੱਕਰ ਵਿਚ ਜ਼ਖਮੀ ਹੋਏ ਵੈਨ ਡਰਾਈਵਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ ਰੋਡਵੇਜ਼ ਬੱਸ ਅਤੇ ਸਕੂਲ ਵੈਨ ਦੀ ਟੱਕਰ ’ਚ ਕਰੀਬ 1 ਦਰਜਨ ਬੱਚੇ ਜ਼ਖਮੀ ਹੋ ਗਏ ਸਨ ਅਤੇ ਸਕੂਲ ਵੈਨ ਡਰਾਈਵਰ ਬਾਬੀ ਸਿੰਘ ਵਾਸੀ ਦਾਤੇਵਾਸ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਏਮਜ਼ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬਰੇਟਾ, 15 ਸਤੰਬਰ (ਜੀਵਨ ਸ਼ਰਮਾ)- ਬੀਤੇ ਕੱਲ੍ਹ ਹਾਈਵੇ ’ਤੇ ਸਥਿਤ ਪਿੰਡ ਦਿਆਲਪੁਰਾ ਕੋਲ ਸਕੂਲ ਵੈਨ ਅਤੇ ਰੋਡਵੇਜ਼ ਦੀ ਬੱਸ ਵਿਚਕਾਰ ਹੋਈ ਟੱਕਰ ਵਿਚ ਜ਼ਖਮੀ ਹੋਏ ਵੈਨ ਡਰਾਈਵਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ ਰੋਡਵੇਜ਼ ਬੱਸ ਅਤੇ ਸਕੂਲ ਵੈਨ ਦੀ ਟੱਕਰ ’ਚ ਕਰੀਬ 1 ਦਰਜਨ ਬੱਚੇ ਜ਼ਖਮੀ ਹੋ ਗਏ ਸਨ ਅਤੇ ਸਕੂਲ ਵੈਨ ਡਰਾਈਵਰ ਬਾਬੀ ਸਿੰਘ ਵਾਸੀ ਦਾਤੇਵਾਸ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਏਮਜ਼ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਸੀ । ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਰਾਜ ਸਰਕਾਰ ਨੇ ਕਦੇ ਵੀ ਮਸੀਹੀ ਭਾਈਚਾਰੇ ਦੀ ਆਵਾਜ਼ ਨਹੀਂ ਉਠਾਈ- ਲਾਰੈਂਸ ਚੌਧਰੀ ਅਗਲੀ ਖ਼ਬਰ ਫਾਇਰਿੰਗ ਮਾਮਲੇ ’ਚ ਔਰਤ ਦੀ ਕੁੱਟਮਾਰ ਕਰਨ ਖ਼ਿਲਾਫ਼ ਕਿਸਾਨਾਂ ਵਲੋਂ ਥਾਣੇ ਦਾ ਘਿਰਾਓ ਐੱਸ.ਐੱਚ.ਓ. ਨੇ ਮੰਗੀ ਮਾਫ਼ੀ
Ad Position 24