ਹੈਲਪਰ-ਕਮ-ਆਪਰੇਟਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਅੱਜ
ਮਾਨਸਾ, 26 ਨਵੰਬਰ (ਵਿ. ਪ੍ਰਤੀ)- ਕੰਗਾਰੂ ਇੰਡਸਟਰੀ ਲਿਮਟਿਡ ਵਲੋਂ ਹੈਲਪਰ-ਕਮ-ਅਪਰੇਟਰ ਦੀ ਭਰਤੀ ਲਈ ਪਲੇਸਮੈਂਟ ਕੈਂਪ 27 ਨਵੰਬਰ ਨੂੰ ਸਥਾਨਕ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ।
ਅਜੀਤ ਡੈਸਕ
27-11-2026