19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਚੌਹਾਨ ਪਰਿਵਾਰ ਨੂੰ ਸਦਮਾ, ਨਹੀਂ ਰਹੇ ਬੀਰੂ ਰਾਮ ਚੌਹਾਨ <br/>

Ad Position 21
No active advertisement
ਅਜੀਤ ਡੈਸਕ 05-02-2026
ਭਰਤਗੜ੍ਹ, 4 ਫਰਵਰੀ (ਜਸਬੀਰ ਸਿੰਘ ਬਾਵਾ)-ਆਲੋਵਾਲ ਦੇ ਸਾਬਕਾ ਸਰਪੰਚ ਬੰਤ ਸਿੰਘ, ਰਾਮਪਾਲ ਸਿੰਘ ਚੌਹਾਨ ਅਤੇ ਸਮੂਹ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋਂ ਇਨ੍ਹਾਂ ਦੇ ਪਿਤਾ ਚੌਧਰੀ ਬੀਰੂ ਰਾਮ ਚੌਹਾਨ (98) ਸਦਾ ਲਈ ਅਲਵਿਦਾ ਆਖ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਸਮੂਹ ਪਰਿਵਾਰ ਵਲੋਂ ਧਾਰਮਿਕ ਰਸਮਾਂ ਮੁਤਾਬਿਕ ਕਰ ਦਿੱਤਾ ਗਿਆ, ਉਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਸਮੂਹ ਪਰਿਵਾਰ, ਰਿਸ਼ਤੇਦਾਰ ਅਤੇ ਇਲਾਕਾਈ ਮੁਹਤਬਰ ਸ਼ਾਮਿਲ ਸਨ | ਬਜ਼ੁਰਗ ਦੇ ਸਦੀਵੀ ਵਿਛੋੜੇ ਮਗਰੋਂ ਸਮੂਹ ਚੌਹਾਨ ਪਰਿਵਾਰ ਨਾਲ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਭਾਜਪਾ ਦੇ ਸੂਬਾਈ ਨੇਤਾ, ਡਾ. ਸੁਭਾਸ਼ ਸ਼ਰਮਾ, ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਕੁਲਵੰਤ ਸਿੰਘ ਲਾਦੀ, ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਾ. ਸਰਪੰਚ ਗੁਰਮੀਤ ਸਿੰਘ ਆਸਪੁਰ, ਰਣਵੀਰ ਸਿੰਘ ਸੈਣੀ, ਨੰਬਰਦਾਰ ਰਾਮ ਕਿਸ਼ਨ ਮਾਜਰੀ, ਧੰਨਾ ਸਿੰਘ ਬਾਠ, ਰਣਜੀਤ ਸਿੰਘ ਅਵਾਨਕੋਟ, ਹਰਭਜਨ ਸਿੰਘ ਕੋਟਬਾਲਾ, ਤੇਜਾ ਸਿੰਘ ਸਰਸਾ ਨੰਗਲ, ਜੁਝਾਰ ਸਿੰਘ ਮੁਲਤਾਨੀ, ਚੌਧਰੀ ਸੁੱਚਾ ਸਿੰਘ, ਜੋਤਸ਼ੀ ਅਵਨੀਸ਼ ਕੁਮਾਰ, ਗਗਨਦੀਪ ਸਿੰਘ ਲਾਦੀ, ਚੌਧਰੀ ਚਰਨਜੀਤ ਸਿੰਘ, ਮੋਹਣ ਸਿੰਘ ਚੇਚੀ, ਸੌਰਵ ਸ਼ਰਮਾ, ਗੁਰਿੰਦਰ ਸਿੰਘ ਸਹੋਤਾ, ਸੁਖਜਿੰਦਰ ਸਿੰਘ ਭਾਓਵਾਲ, ਖਦਾਨ ਸਿੰਘ ਰੌਣੀ, ਬਲਦੇਵ ਸਿੰਘ ਲਾਦੀ, ਅਮਰ ਸਿੰਘ ਸਰਸਾ ਨੰਗਲ ਆਦਿ ਨੇ ਅਫ਼ਸੋਸ ਪ੍ਰਗਟਾਇਆ ਹੈ |


Ad Position 22
No active advertisement
ਪਿਛਲੀ ਖ਼ਬਰ ਫ਼ਾਇਰ ਫ਼ਾਈਟਰਾਂ ਨੇ ਰਾਸ਼ਟਰੀ ਮੰਚ 'ਤੇ ਚੰਡੀਗੜ੍ਹ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਸਾਬਕਾ ਫ਼ੌਜੀ ਬਚਨ ਸਿੰਘ ਦੇ ਸਦੀਵੀ ਵਿਛੋੜੇ ਮਗਰੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24