02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਲੈਕਚਰਾਰ ਪਦਉਨਤ ਬਲਜਿੰਦਰ ਸਿੰਘ ਸਾਂਤਪੁਰੀ ਦੇ ਸਨਮਾਨ ਵਜੋਂ ਸਮਾਗਮ <br/>

Ad Position 21
No active advertisement
ਖੇੜੀ ਸਲਾਬਤਪੁਰ ਸਕੂਲ ਦੇ ਪਦਉਨਤ ਹੋਏ ਬਲਜਿੰਦਰ ਸਿੰਘ ਸਾਂਤਪੁਰੀ ਸਕੂਲ ਨੂੰ ਨਕਦ ਰਾਸ਼ੀ ਭੇਟ ਕਰਦੇ ਹੋਏ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 03-03-2026
ਸ੍ਰੀ ਚਮਕੌਰ ਸਾਹਿਬ, 2 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਬਲਜਿੰਦਰ ਸਿੰਘ ਸਾਂਤਪੁਰੀ ਦੇ ਲੈਕਚਰਾਰ ਪਦਉਨਤ ਹੋਣ 'ਤੇ ਸਕੂਲ ਵਲੋਂ ਕਰਵਾਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਅਧਿਆਪਕ ਬਲਜਿੰਦਰ ਸਿੰਘ ਸ਼ਾਂਤਪੁਰੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਸਾਂਤਪੁਰੀ ਨੇ ਸਕੂਲ ਦੀ ਭਲਾਈ ਲਈ 11 ਹਜਾਰ ਰੁਪਏ ਭੇਟ ਕੀਤੇ | ਉਕਤ ਸਮਾਰੋਹ ਬੁਲਾਰਿਆਂ ਨੇ ਬਲਜਿੰਦਰ ਸਿੰਘ ਸਾਂਤਪੁਰੀ ਦੀ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਕਿ ਅਧਿਆਪਕ ਬਲਜਿੰਦਰ ਸਿੰਘ ਪਿਛਲੇ 16 ਵਰਿ੍ਹਆਂ ਤੋਂ ਸਕੂਲ ਦੇ ਆ ਰਹੇ ਵਧੀਆ ਨਤੀਜਿਆਂ ਵਿਚ ਵੱਡਾ ਯੋਗਦਾਨ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਰਵੀ, ਜਗਦੀਪ ਸਿੰਘ, ਜੁਝਾਰ ਕੌਰ, ਸੋਨਿਕਾ ਗੁਪਤਾ, ਰਮਨਦੀਪ ਕੌਰ ਸਰਬਜੀਤ ਸਿੰਘ ਸਮੇਸ਼ ਕੌਲ, ਸਰੋਜ, ਸਤਵੀਰ ਕੌਰ, ਅਸੀਸ ਗਗਨੇਜਾ, ਹਰਮੀਤ ਕੌਰ,ਸ਼ੈਲੀ ਗੁਪਤਾ, ਸਵੇਤਾ ਸ਼ਿਲਪੀ ਗੁਪਤਾ, ਦੀਪਾਲੀ ਅੰਮਿ੍ਤ ਸਿੰਘ ਨਰਿੰਦਰ ਸਿੰਘ ਪਰਮਿੰਦਰ ਕੌਰ ਜਰਨੈਲ ਕੌਰ, ਹਰਦੀਪ ਕੌਰ, ਦਮਨਪ੍ਰੀਤ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ ਨਿਰਮਲ ਭੇਖ ਵਲੋਂ ਗੁਰਦੁਆਰਾ ਸੰਤਗੜ੍ਹ ਡੇਰਾ ਹਰਖੋਵਾਲ ਤੋਂ ਸਜਾਇਆ ਨਗਰ ਕੀਰਤਨ <br/> ਅਗਲੀ ਖ਼ਬਰ ਪਿੰਡ ਕਾਂਗੜ 'ਚ ਕੈਂਪ ਦੌਰਾਨ 105 ਦਾਨੀਆਂ ਕੀਤਾ ਖ਼ੂਨਦਾਨ ਚੰਡੀਗੜ੍ਹ ਪੀ.ਜੀ.ਆਈ. ਦੀ ਟੀਮ ਨੇ ਅੰਗ ਦਾਨ ਕਰਨ ਲਈ ਲੋਕਾਂ...
Ad Position 24
No active advertisement