ਪਿੰਡ ਕੰਗ ਸਾਬੂ ਲੰਗਰ ਕਮੇਟੀ ਵਲੋਂ ਹੋਲੇ ਮਹੱਲੇ 'ਤੇ ਲਗਾਇਆ 14ਵਾਂ ਲੰਗਰ
ਅਜੀਤ ਡੈਸਕ
04-03-2026
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)- ਲੰਗਰ ਕਮੇਟੀ ਪਿੰਡ ਕੰਗ ਸਾਬੂ ਵਲੋਂ ਹੋਲੇ ਮੁਹੱਲੇ ਮੌਕੇ 14ਵਾਂ ਲੰਗਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਥੱਪਲ ਵਿਖੇ ਲਗਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਲੰਗਰ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਦੱਸਣਯੋਗ ਹੈ ਕਿ ਕੰਗ ਸਾਬੂ ਦੀ ਸੰਗਤ ਵਲੋਂ ਬੀਤੇ 14 ਸਾਲਾਂ ਤੋਂ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ | ਜਿਸ ਲਈ ਸੰਗਤ ਵਿਚ ਭਰੀ ਉਤਸ਼ਾਹ ਹੁੰਦਾ ਹੈ | ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਲੇਰ, ਜਥੇਦਾਰ ਲਸ਼ਕਰ ਸਿੰਘ ਸੰਘਾ, ਜਥੇਦਾਰ ਹਰਿੰਦਰ ਸਿੰਘ, ਚੈਨ ਸਿੰਘ ਕਲੇਰ, ਲੰਬੜਦਾਰ ਸੁਰਿੰਦਰ ਸਿੰਘ ਫ਼ੌਜੀ, ਕੁਲਦੀਪ ਸਿੰਘ ਕਨੇਡਾ, ਬਲਵੀਰ ਸਿੰਘ ਕੰਗ, ਜਸਪਾਲ ਸਿੰਘ ਕੰਗ, ਦਲਵੀਰ ਸਿੰਘ ਚੱਕੀਵਾਲਾ, ਸੰਤੋਖ ਸਿੰਘ, ਹਰਨੇਕ ਸਿੰਘ, ਜਸਵੀਰ ਕੌਰ, ਗੁਰਦੀਪ ਸਿੰਘ ਠੇਕੇਦਾਰ, ਲੈਂਬਰ ਸਿੰਘ, ਬੂਟਾ ਸਿੰਘ, ਜਸਕਰਨ ਸਿੰਘ ਕੁਲਵਿੰਦਰ ਸਿੰਘ ਠੇਕੇਦਾਰ, ਸ਼ੀਤਲ ਸਿੰਘ,ਰਾਜੂ, ਜਸਵੀਰ ਸਿੰਘ,ਬਿੰਦਾ , ਸੁਰਿੰਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ, ਪਵਿੱਤਰ ਸਿੰਘ, ਗਿਆਨ ਸਿੰਘ ਕੈਨੇਡਾ, ਸੁਭਾਸ਼ ਚੰਦਰ, ਬਖ਼ਤਾਵਰ ਸਿੰਘ, ਅਵਤਾਰ ਸਿੰਘ, ਜੱਗਾ ਸਵੀਟ, ਗੁਰਕੀਰਤ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਬੂਟਾ ਕੰਗ, ਸ਼ਮਸ਼ੇਰ ਸਿੰਘ ਸ਼ੇਰਾ, ਯਾਦਵਿੰਦਰ ਸਿੰਘ, ਗੁਰਜੀਤ, ਜੋਤਾ, ਗੁਰਵਿੰਦਰ, ਅਮਿ੍ਤ ਇੰਦਰ, ਜੀਵਨ, ਜੱਸੀ, ਮਨਪ੍ਰੀਤ, ਸਚਿਨ, ਅਮਿ੍ਤ, ਬ੍ਰਹਮ, ਹਰਮਨ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |