18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਤਾਰਾ ਸਿੰਘ ਦੀ ਯਾਦ 'ਚ ਨੌਜਵਾਨ ਸਪੋਰਟਸ ਕਲੱਬ ਚੱਕਕਰਮਾ ਵਲੋਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>

Ad Position 21
No active advertisement
ਖਿਡਾਰੀਆਂ ਨਾਲ ਤਸਵੀਰ ਮੌਕੇ ਪ੍ਰਬੰਧਕ ਅਤੇ ਮੁੱਖ ਮਹਿਮਾਨ | ਤਸਵੀਰ: ਜਸਵੀਰ ਸਿੰਘ ਸੈਣੀ <br/> 03-04-2026
ਘਨੌਲੀ, 2 ਅਪ੍ਰੈਲ (ਜਸਵੀਰ ਸਿੰਘ ਸੈਣੀ)-ਤਾਰਾ ਸਿੰਘ ਦੀ ਯਾਦ 'ਚ ਨੌਜਵਾਨ ਸਪੋਰਟਸ ਕਲੱਬ ਚੱਕ ਕਰਮਾਂ ਵਲੋਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਚੱਕ ਕਰਮਾਂ ਦੇ ਖੇਡ ਮੈਦਾਨ ਵਿਖੇ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਮੁੱਖ ਪ੍ਰਬੰਧਕ ਵਿਜੇ ਕੁਮਾਰ ਅਤੇ ਹਰਨੇਕ ਚੱਕ ਕਰਮਾਂ, ਪਵਨ ਕੁਮਾਰ ਸਰਪੰਚ ਚੱਕ ਕਰਮਾ ਦੱਸਿਆ ਕਿ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ 35 ਟੀਮਾਂ ਹਿੱਸਾ ਲੈ ਰਹੀਆਂ ਹਨ | ਇਸ ਟੂਰਨਾਮੈਂਟ ਦੇ ਸੈਮੀ ਫਾਈਨਲ 'ਤੇ ਫਾਈਨਲ ਮੁਕਾਬਲੇ ਪੰਜ ਅਪ੍ਰੈਲ ਦੀ ਐਤਵਾਰ ਨੂੰ ਖੇਡੇ ਜਾਣਗੇ | ਇਸ ਫਾਈਨਲ ਵਾਲੇ ਦਿਨ ਉਚੇਚੇ ਤੌਰ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਉਚੇਚੇ ਤੌਰ 'ਤੇ ਖਿਡਾਰੀਆ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚ ਰਹੇ ਹਨ | ਅੱਜ ਦੇ ਹੋਏ ਮੈਚਾਂ ਵਿਚ ਘਨੌਲੀ, ਮਨਸਾਲੀ, ਸ਼ਾਮਪੁਰਾ, ਮੱਧੋ ਮਾਜਰਾ, ਟੀਮਾਂ ਜੇਤੂ ਰਹਿ ਕੇ ਅਗਲੇ ਮੈਚਾਂ ਲਈ ਆਪਣੀ ਥਾਂ ਬਣਾਈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਰਿਹਾਇਸ਼ੀ ਸਰਾਂ ਦੀ ਦੂਜੀ ਮੰਜ਼ਲ 'ਤੇ ਪਾਇਆ ਲੈਂਟਰ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀ ਹੁਣ ਇੰਟਰੈਕਟਿਵ ਪੈਨਲਾਂ 'ਤੇ ਸਿੱਖਣਗੇ ਨਵੇਂ ਗੁਰ <br/>
Ad Position 24