27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵਲੋਂ ਕੀਤਾ ਸਾਹਿਤਕ ਸਮਾਗਮ <br/>

Ad Position 21
No active advertisement
ਸਾਹਿਤਕ ਸਮਾਗਮ ਦੌਰਾਨ ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਦੇ ਮੈਂਬਰ | <br/> 14-04-2026
ਮੋਰਿੰਡਾ, 13 ਅਪ੍ਰੈਲ (ਤਰਲੋਚਨ ਸਿੰਘ ਕੰਗ)-ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਰਜਿ. ਮੋਰਿੰਡਾ ਵਲੋਂ ਖਾਲਸਾ ਕੰਨਿਆ ਹਾਈ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਸਾਹਿਤਕ ਸਮਾਗਮ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਬਿਜਲੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਹਰਜਿੰਦਰ ਸਿੰਘ ਗੁਪਾਲੋਂ ਨੇ ਆਪਣੇ ਗੀਤ ਨਾਲ ਕੀਤੀ | ਇਸ ਤੋਂ ਇਲਾਵਾ ਪਰਮਿੰਦਰ ਪ੍ਰੇਮ, ਕੁਲਵਿੰਦਰ ਖੈਰਾਬਾਦ, ਹਰਦੀਪ ਸਿੰਘ ਪ੍ਰਧਾਨ, ਅਮਰਜੀਤ ਕੌਰ ਮੋਰਿੰਡਾ, ਸੁਰਿੰਦਰ ਸਿੰਘ ਰਸੂਲਪੁਰ, ਛਿੱਬਰ ਸਹੇੜੀ, ਸਿਮਰਨਜੀਤ ਸਿੰਘ, ਮੋਹਨ ਸਿੰਘ ਪਪਰਾਲਾ, ਮੈਡਮ ਮਨਦੀਪ ਰਿੰਪੀ, ਸੰਤੋਖ ਸਿੰਘ ਕੰਧੋਲਾ, ਰਾਬਿੰਦਰ ਸਿੰਘ ਰੱਬੀ, ਪਲਵਿੰਦਰ ਸਿੰਘ ਨਥਲਪੁਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਾਹਿਤਕ ਸਮਾਗਮ ਦੌਰਾਨ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਵਿਸਾਖੀ 'ਤੇ ਆਪਣਾ ਲੈਕਚਰ ਦਿੱਤਾ | ਇਸ ਦੌਰਾਨ ਜਲੌਰ ਸਿੰਘ ਖੀਵਾ ਨੇ ਵਿਸਥਾਰ ਸਹਿਤ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ | ਗੁਰਨਾਮ ਸਿੰਘ ਬਿਜਲੀ ਨੇ ਵੀ ਆਪਣੀਆਂ ਗਜ਼ਲਾਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਗੁਰਿੰਦਰ ਕਲਸੀ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਪ੍ਰੋ: ਪ੍ਰਭਜੋਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ਸਾਬਕਾ ਵਿਧਾਇਕ ਪੱਪੂ ਰਾਣਾ, ਸੇਵਾ ਮੁਕਤ ਡੀ.ਆਈ.ਜੀ. ਰਾਣਾ ਸ... ਅਗਲੀ ਖ਼ਬਰ ਇਰਵਿੰਗਜ ਪਾਰਕ ਸਮਾਰਟ ਸਕੂਲ ਰਤਨਗੜ੍ਹ ਵਿਖੇ ਵਿਸਾਖੀ ਦਿਹਾੜਾ ਮਨਾਇਆ <br/>
Ad Position 24