ਕਿਸੇ ਸਮੇਂ ਵੀ ਟੁੱਟ ਸਕਦੈ ਮੁਬਾਰਕਪੁਰ ਘੱਗਰ 'ਤੇ ਬਣਿਆ ਕਾਜ਼ਵੇਅ ਮਿੱਟੀ ਖੁਰਨ ਕਾਰਨ ਖੋਖਲੇ ਹੋਏ ਕਾਜ਼ਵੇਅ ਤੋਂ ਗੁਜਰ ਰਹੇ ਨੇ ਭਾਰੀ ਵਾਹਨ <br/>
ਮੁਬਾਰਕਪੁਰ ਨੇੜੇ ਘੱਗਰ 'ਤੇ ਬਣੇ ਕਾਜ਼ਵੇਅ ਦੇ ਉਪਰੋਂ ਗੁਜਰਦਾ ਟਰੈਕਟਰ-ਟਰਾਲੀ ਚਾਲਕ | ਤਸਵੀਰ : ਗੁਰਮੀਤ ਸਿੰਘ
<br/>
19-04-2026