ਝਾਂਡੀਆਂ ਕਲਾਂ ਵਿਖੇ ਬਸਤੀ ਕਸਾਣਾ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬ ਪ੍ਰਧਾਨ ਕਮਲ ਚੌਹਾਨ ਨੇ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ <br/>
ਅਜੀਤ ਡੈਸਕ
04-05-2026
ਇਸ ਮੌਕੇ ਸਰਪੰਚ ਸ਼ਿਵਜੀ ਚੌਹਾਨ, ਨਰਿੰਦਰ ਹੱਕਲਾ, ਅਨੰਤ ਰਾਮ ਹੱਕਲਾ, ਸਰੇਸ਼ ਭਾਟੀਆ, ਧਰਮ ਚੰਦ ਕਸਾਣਾ, ਰੋਸ਼ਨ ਲਾਲ ਕਸਾਣਾ, ਦੇਸ ਰਾਜ ਕਸਾਣਾ, ਬੀਰੀ ਠੇਕੇਦਾਰ, ਹਨੀ ਕਸਾਣਾ, ਮਨੀ ਕਸਾਣਾ, ਹੈਪੀ ਮਾਸਟਰ, ਹਰਮੇਸ਼ ਚੰਦ ਭੂੰਬਲਾਂ, ਬਲਜੀਤ ਫੌਜੀ, ਵਿੰਦਰ ਧਮਾਣਾ, ਓਮਪ੍ਰਕਾਸ਼, ਮਦਨ ਲਾਲ ਚੌਹਾਨ ਸੁੱਖਾ ਚੌਹਾਨ ਚੰਦਨ, ਰਾਮੂ ਕਸਾਣਾ ਆਦਿ ਹਾਜ਼ਰ ਸਨ |