12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਨੂੰ ਆਰ.ਓ. ਕੀਤਾ ਭੇਟ <br/>

Ad Position 21
No active advertisement
ਅਜੀਤ ਡੈਸਕ 13-05-2026
ਮੋਰਿੰਡਾ, 12 ਮਈ (ਤਰਲੋਚਨ ਸਿੰਘ ਕੰਗ)-ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਮਾਰਟ ਹਾਈ ਸਕੂਲ ਮੜੌਲੀ ਕਲਾਂ ਨੂੰ ਜਗਤਾਰ ਸਿੰਘ ਸ਼ਿਵ ਧਰਮ ਕੰਡਾ ਮੜੌਲੀ ਵਾਲੇ ਅਤੇ ਹਰਕੇਸ਼ ਚੌਧਰੀ ਸ਼ਿਵ ਅੰਬੇ ਇੰਟਰਪ੍ਰਾਈਜ਼ ਮੋਰਿੰਡਾ ਵਲੋਂ 50 ਲੀਟਰ ਸਮਰੱਥਾ ਵਾਲਾ ਆਰ.ਓ. ਸਿਸਟਮ ਭੇਟ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਰਦੀਆਂ ਲਈ 5 ਹਜ਼ਾਰ ਰੁਪਏ ਵੀ ਪਿ੍ੰਸੀਪਲ ਕੁਲਵੰਤ ਕੌਰ ਨੂੰ ਦਿੱਤੇ | ਇਸ ਮੌਕੇ ਹੋਰਨਾਂ ਤੋਂ ਮੁੱਖ ਅਧਿਆਪਕਾ ਕੁਲਵੰਤ ਕੌਰ, ਬਲਾਕ ਪ੍ਰਧਾਨ ਕੇਵਲ ਜੋਸ਼ੀ ਮੜੌਲੀ, ਅਮਰਪ੍ਰੀਤ ਕੌਰ, ਸ਼ਵੇਤਾ ਬਾਂਸਲ, ਸ਼ੋਭਨਾ ਸ਼ਰਮਾ, ਬਰਿੰਦਰਪਾਲ ਕੌਰ, ਤੇਜਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਸਿੰਘ, ਭਵਨਦੀਪ ਸਿੰਘ, ਕੇਸ਼ਵ ਕੁਮਾਰ, ਇੰਦਰਜੀਤ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਵੰਧਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਨਰਸਿੰਗ ਕਰਮਚਾਰੀ ਸਨਮਾਨਿਤ <br/>
Ad Position 24