12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਿ੍ੰਸੀਪਲ ਕੋਮਲ ਸ਼ਰਮਾ ਦਾ ਬੈਗ ਚੋਰੀ

Ad Position 21
No active advertisement
ਅਜੀਤ ਡੈਸਕ 13-05-2026

ਨੰਗਲ, 12 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸ਼ਿਵਾਲਿਕ ਹਿੱਲਜ਼ ਬੀ.ਐਡ. ਕਾਲਜ ਦੇ ਬਹੁਤ ਹੀ ਕਰਮਯੋਗੀ ਪਿ੍ੰਸੀਪਲ ਕੋਮਲ ਸ਼ਰਮਾ ਦਾ ਬੈਗ ਚੋਰੀ ਹੋ ਗਿਆ ਹੈ ਜਿਸ 'ਚ ਦਸਤਾਵੇਜ਼ ਅਤੇ ਗਹਿਣੇ ਸਨ | ਪਿ੍ੰਸੀਪਲ ਕੋਮਲ ਸ਼ਰਮਾ ਲਾਗਲੇ ਕਸਬੇ ਸੰਤੋਖਗੜ੍ਹ 'ਚ ਇੱਕ ਸਮਾਗਮ 'ਚ ਸ਼ਿਰਕਤ ਕਰਨ ਗਏ ਸਨ, ਜਿੱਥੇ ਅਗਿਆਤ ਚੋਰ ਬੈਗ ਲੈ ਕੇ ਖਿਸਕ ਗਏ | ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਡੇਢ ਮਹੀਨੇ ਤੋਂ ਕਿਸ਼ਤੀ ਬੰਦ <br/> ਅਗਲੀ ਖ਼ਬਰ ਨੂਰਪੁਰ ਬੇਦੀ ਗੋਲੀਕਾਂਡ 'ਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>
Ad Position 24