12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮੇਨ ਮਾਰਕੀਟ ਤੋਂ ਸੁਤੰਤਰ ਉਮੀਦਵਾਰ ਹੋਣਗੇ ਸੁਖਦੇਵ ਸਿੰਘ ਡਿਗਵਾ

Ad Position 21
No active advertisement
ਅਜੀਤ ਡੈਸਕ 13-05-2026
ਨੰਗਲ, 12 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਸਿੱਧ ਸਮਾਜ ਸੇਵਕ ਸੁਖਦੇਵ ਸਿੰਘ ਡਿਗਵਾ ਨੇ ਵਾਰਡ ਨੰਗਲ 7 ਮੇਨ ਮਾਰਕੀਟ 'ਤੇ ਸੁਤੰਤਰ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਾਰਡ 'ਚ ਸਫ਼ਾਈ, ਬਿਜਲੀ, ਪਾਣੀ ਆਦਿ ਕੰਮ ਬੀ.ਬੀ.ਐਮ.ਬੀ. ਕਰ ਰਹੀ ਹੈ ਕਿਉਂਕਿ ਇਹ ਸਾਰਾ ਵਾਰਡ ਸਰਕਾਰੀ ਜਮੀਨ 'ਤੇ ਹੈ | ਮੇਰਾ ਮੰਤਵ ਸ਼ਹਿਰ ਦੇ ਵੱਡੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਾ ਹੈ | ਜਨਤਾ 'ਚ ਜਾ ਕੇ ਵੋਟ ਮੰਗਾਂਗਾ ਅਤੇ ਆਪਣਾ ਜਨ ਹਿੱਤ ਏਜੰਡਾ ਵੀ ਰੱਖਾਂਗਾ |
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਦੇ ਰੋਲ 'ਤੇ ਨਾ ਲੈਣ ਕਾਰਨ ਥਰਮਲ ਦੇ ਕੱਚੇ ਕਾਮਿਆਂ ਵਲੋਂ ਭਰਵੀਂ ਰੋਸ ਰੈਲੀ <br/> ਅਗਲੀ ਖ਼ਬਰ ਆਰ.ਬੀ.ਯੂ. ਵਿਖੇ ''ਆਈਡੀਆ ਕਾਰਨੀਵਲ 2026'' 'ਚ ਵਿਦਿਆਰਥੀਆਂ ਵਲੋਂ ਨਵੀਨਤਾ ਅਤੇ ਉੱਦਮੀ ਜਜ਼ਬੇ ਦਾ ਪ੍ਰਦਰਸ਼ਨ <br/>...
Ad Position 24