ਭੰਗਾਲਾ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਾਗਰਣ 8 ਨੂੰ
ਪੁਰਖਾਲੀ, 5 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ ਬੰਟੀ)-ਨਜ਼ਦੀਕੀ ਪਿੰਡ ਭੰਗਾਲਾ ਵਿਖੇ ਧੰਨ ਧੰਨ ਬਾਬਾ ਚਰਨ ਦਾਸ ਜੀ ਨੂੰ ਸਮਰਪਿਤ ਤੀਜਾ ਵਿਸ਼ਾਲ ਜਾਗਰਣ 8 ਅਗਸਤ ਨੂੰ ਕਰਵਾਇਆ ਜਾਵੇਗਾ। ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਇਲਾਕੇ ਅਤੇ ਦੂਰੋਂ-ਦੁਰੋਂ ਸੰਗਤਾਂ ਹਾਜ਼ਰੀ ਭਰਨਗੀਆਂ।
ਪੁਰਖਾਲੀ, 5 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ ਬੰਟੀ)-ਨਜ਼ਦੀਕੀ ਪਿੰਡ ਭੰਗਾਲਾ ਵਿਖੇ ਧੰਨ ਧੰਨ ਬਾਬਾ ਚਰਨ ਦਾਸ ਜੀ ਨੂੰ ਸਮਰਪਿਤ ਤੀਜਾ ਵਿਸ਼ਾਲ ਜਾਗਰਣ 8 ਅਗਸਤ ਨੂੰ ਕਰਵਾਇਆ ਜਾਵੇਗਾ। ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਇਲਾਕੇ ਅਤੇ ਦੂਰੋਂ-ਦੁਰੋਂ ਸੰਗਤਾਂ ਹਾਜ਼ਰੀ ਭਰਨਗੀਆਂ। ਇਸ ਮੌਕੇ ਗਾਇਕ ਜਸਮੇਰ ਮੀਆਂਪੁਰੀ, ਲਖਵੀਰ ਰਿੰਕੂ, ਮਨਤਾਜ ਗਿੱਲ, ਕਮਲ ਪ੍ਰਿੰਸ ਨਾਲਾਗੜ੍ਹ, ਮਲਕੀਤ ਨਾਯਰ, ਜੈ ਮਾਂ ਆਰਟਿਸਟ ਨਾਲਾਗੜ੍ਹ, ਗੁਰਮੇਲ ਦੁੱਗਰੀ ਤੇ ਨਰਿੰਦਰ ਬਾਲੂ ਪੁਰਖਾਲੀ ਵਲੋਂ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕੀਤਾ ਜਾਵੇਗਾ। ਅਤੁੱਟ ਭੰਡਾਰਾ ਵੀ ਚਲਾਇਆ ਜਾਵੇਗਾ।