12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਘਨੌਲੀ ਵਲੋਂ ਸ਼ਰਧਾਲੂਆ ਲਈ ਲੰਗਰ ਦੀ ਸੇਵਾ ਸ਼ੁਰੂ

ਘਨੌਲੀ, 11 ਅਗਸਤ (ਜਸਵੀਰ ਸਿੰਘ ਸੈਣੀ)- ਸ਼ਿਵ ਮੰਦਰ ਬੱਸ ਸਟੈਂਡ ਘਨੌਲੀ ਦੀ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਬੱਸ ਸਟੈਂਡ ਘਨੌਲੀ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੇ ਨਰਾਤਿਆਂ ਨੂੰ ਲੈ ਕੇ ਸ੍ਰੀ ਨੈਣਾ ਦੇਵੀ, ਜਵਾਲਾ ਮੁਖੀ ਤੇ ਹੋਰ ਧਾਰਮਿਕ ਅਸਥਾਨਾ ’ਤੇ ਜਾਣ ਵਾਲੇ ਸ਼ਰਧਾਲੂ ਦੇ ਲਈ ਲੰਗਰ ਦੀ ਸੇਵਾ 10 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 21 ਅਗਸਤ ਤੱਕ ਚਲੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਘਨੌਲੀ ਤੇ ਘੜੂੰਆ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਚੱਲਣ ਵਾਲੇ ਇਸ ਲੰਗਰ ’ਚ ਵੱਡੀ ਗਿਣਤੀ ਵਿਚ ਸੰਗਤਾਂ ਲੰਗਰ ਛੱਕ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 12-08-2026
ਘਨੌਲੀ, 11 ਅਗਸਤ (ਜਸਵੀਰ ਸਿੰਘ ਸੈਣੀ)- ਸ਼ਿਵ ਮੰਦਰ ਬੱਸ ਸਟੈਂਡ ਘਨੌਲੀ ਦੀ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਬੱਸ ਸਟੈਂਡ ਘਨੌਲੀ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੇ ਨਰਾਤਿਆਂ ਨੂੰ ਲੈ ਕੇ ਸ੍ਰੀ ਨੈਣਾ ਦੇਵੀ, ਜਵਾਲਾ ਮੁਖੀ ਤੇ ਹੋਰ ਧਾਰਮਿਕ ਅਸਥਾਨਾ ’ਤੇ ਜਾਣ ਵਾਲੇ ਸ਼ਰਧਾਲੂ ਦੇ ਲਈ ਲੰਗਰ ਦੀ ਸੇਵਾ 10 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 21 ਅਗਸਤ ਤੱਕ ਚਲੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਘਨੌਲੀ ਤੇ ਘੜੂੰਆ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਚੱਲਣ ਵਾਲੇ ਇਸ ਲੰਗਰ ’ਚ ਵੱਡੀ ਗਿਣਤੀ ਵਿਚ ਸੰਗਤਾਂ ਲੰਗਰ ਛੱਕ ਰਹੀਆਂ ਹਨ। ਇਸ ਮੌਕੇ ਅਵਤਾਰ ਸਿੰਘ, ਭੁਪਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ, ਓਮ ਪ੍ਰਕਾਸ਼ ਪਰਜਾਪੱਤ, ਰਣਜੀਤ ਸਿੰਘ, ਮਨੀ ਘੜੂੰਆ, ਚੰਦਰ ਸ਼ੇਖਰ ਤਿਵਾੜੀ, ਸੋਹਣ ਲਾਲ, ਪ੍ਰੇਮ ਸਿੰਘ ਪਰਜਾਪਤ, ਸੋਹਣ ਸਿੰਘ, ਹਰੀਸ਼ ਚੰਦਰ ਇਲਾਵਾ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਭਰਿਆ ਭਾਰੀ ਮੇਲਾ ਅਗਲੀ ਖ਼ਬਰ ਕਥਿਤ ਜਾਅਲੀ ਪੀ. ਐੱਚ. ਡੀ. ਮਾਮਲੇ ’ਚ...
Ad Position 24